Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


53 [triinpetdeset]

Opravki

 


53 [ਤਰਵੰਜਾ]

ਦੁਕਾਨਾਂ

 

 
Iščemo (iščeva) trgovino s športnimi potrebščinami.
ਅਸੀਂ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ।
asīṁ ika khēḍāṁ dī dukāna labha rahē hāṁ.
Iščemo (iščeva) mesarijo.
ਅਸੀਂ ਇੱਕ ਕਸਾਈ ਦੀ ਦੁਕਾਨ ਲੱਭ ਰਹੇ ਹਾਂ।
Asīṁ ika kasā'ī dī dukāna labha rahē hāṁ.
Iščemo (iščeva) lekarno.
ਅਸੀਂ ਇੱਕ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ।
Asīṁ ika davā'ī'āṁ dī dukāna labha rahē hāṁ.
 
 
 
 
Radi bi namreč kupili (Rada bi kupila, Rade bi kupile) nogometno žogo.
ਅਸੀਂ ਇੱਕ ਫੁਟਬਾਲ ਖਰੀਦਣੀ ਹੈ।
Asīṁ ika phuṭabāla kharīdaṇī hai.
Radi bi namreč kupili (Rada bi kupila, Rade bi kupile) salamo.
ਅਸੀਂ ਸਲਾਮੀ ਖਰੀਦਣੀ ਹੈ।
Asīṁ salāmī kharīdaṇī hai.
Radi bi namreč kupili (Rada bi kupila, Rade bi kupile) zdravila.
ਅਸੀਂ ਦਵਾਈਆਂ ਖਰੀਦਣੀਆਂ ਹਨ।
Asīṁ davā'ī'āṁ kharīdaṇī'āṁ hana.
 
 
 
 
Iščemo (iščeva) trgovino s športnimi potrebščinami, da bi kupili (kupili, kupile) nogometno žogo.
ਅਸੀਂ ਫੁਟਬਾਲ ਖਰੀਦਣ ਲਈ ਇੱਕ ਖੇਡਾਂ ਦੀ ਦੁਕਾਨ ਲੱਭ ਰਹੇ ਹਾਂ।
Asīṁ phuṭabāla kharīdaṇa la'ī ika khēḍāṁ dī dukāna labha rahē hāṁ.
Iščemo (iščeva) mesarijo, da bi kupili (kupile) salamo.
ਅਸੀਂ ਸਲਾਮੀ ਖਰੀਦਣ ਲਈ ਕਸਾਈ ਦੀ ਦੁਕਾਨ ਲੱਭ ਰਹੇ ਹਾਂ।
Asīṁ salāmī kharīdaṇa la'ī kasā'ī dī dukāna labha rahē hāṁ.
Iščemo (iščeva) lekarno, da bi kupili (kupile) zdravila.
ਅਸੀਂ ਦਵਾਈਆਂ ਖਰੀਦਣ ਲਈ ਦਵਾਈਆਂ ਦੀ ਦੁਕਾਨ ਲੱਭ ਰਹੇ ਹਾਂ।
Asīṁ davā'ī'āṁ kharīdaṇa la'ī davā'ī'āṁ dī dukāna labha rahē hāṁ.
 
 
 
 
Iščem zlatarja.
ਮੈਂ ਇੱਕ ਗਹਿਣਿਆਂ ਦੀ ਦੁਕਾਨ ਲੱਭ ਰਹੇ / ਰਹੀਆਂ ਹਾਂ।
Maiṁ ika gahiṇi'āṁ dī dukāna labha rahē/ rahī'āṁ hāṁ.
Iščem trgovino s fotomaterialom.
ਮੈਂ ਇੱਕ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ।
Maiṁ ika kaimarē dī dukāna labha rihā/ rahī hāṁ.
Iščem slaščičarno.
ਮੈਂ ਇੱਕ ਕੇਕ ਦੀ ਦੁਕਾਨ ਲੱਭ ਰਿਹਾ / ਰਹੀ ਹਾਂ।
Maiṁ ika kēka dī dukāna labha rihā/ rahī hāṁ.
 
 
 
 
Hočem namreč kupiti prstan.
ਮੈਂ ਇੱਕ ਅੰਗੂਠੀ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ
Maiṁ ika agūṭhī kharīdaṇa jā rihā/ rahī hāṁ.
Hočem namreč kupiti film.
ਮੈਂ ਇੱਕ ਫਿਲਮ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ
Maiṁ ika philama kharīdaṇa jā rihā/ rahī hāṁ.
Hočem namreč kupiti torto.
ਮੈਂ ਇੱਕ ਕੇਕ ਖਰੀਦਣ ਬਾਰੇ ਸੋਚ ਰਿਹਾ ਹਾਂ /ਰਹੀ ਹਾਂ
Maiṁ ika kēka kharīdaṇa jā rihā/ rahī hāṁ.
 
 
 
 
Iščem zlatarja, ker bi rad kupil prstan.
ਮੈਂ ਇੱਕ ਅੰਗੂਠੀ ਖਰੀਦਣ ਲਈ ਗਹਿਣਿਆਂ ਦੀ ਦੁਕਾਨ ਲੱਭ ਰਿਹਾ / ਰਹੀ ਹਾਂ।
Maiṁ ika agūṭhī kharīdaṇa la'ī gahiṇi'āṁ dī dukāna labha rihā/ rahī hāṁ.
Iščem trgovino s fotomaterialom, ker bi rad kupil film.
ਮੈਂ ਇੱਕ ਕੈਮਰੇ ਦਾ ਰੋਲ ਖਰੀਦਣ ਲਈ ਕੈਮਰੇ ਦੀ ਦੁਕਾਨ ਲੱਭ ਰਿਹਾ / ਰਹੀ ਹਾਂ
Maiṁ ika kaimarē dā rōla kharīdaṇa la'ī kaimarē dī dukāna labha rihā/ rahī hāṁ.
Iščem slaščičarno, ker bi rad kupil torto.
ਮੈਂ ਇੱਕ ਕੇਕ ਖਰੀਦਣ ਲਈ ਬੇਕਰੀ ਲੱਭ ਰਿਹਾ / ਰਹੀ ਹਾਂ।
Maiṁ ika kēka kharīdaṇa la'ī bēkarī labha rihā/ rahī hāṁ.
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike