Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


45 [petinštirideset]

V kinu

 


45 [ਪੰਤਾਲੀ]

ਸਿਨਮਾਘਰ ਵਿੱਚ

 

 
Radi (Rade) bi šli (šle) v kino.
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ।
asīṁ sinamāghara jāṇā cāhudē/ cāhudī'āṁ hāṁ.
Danes je na sporedu en dober film.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ।
Aja ika cagī philama cala rahī hai.
To je čisto nov film.
ਫਿਲਮ ਇਕਦਮ ਨਵੀਂ ਹੈ।
Philama ikadama navīṁ hai.
 
 
 
 
Kje je blagajna?
ਟਿਕਟ ਕਿੱਥੇ ਮਿਲਣਗੇ?
Ṭikaṭa kithē milaṇagē?
Ali so še prosta mesta?
ਕੀ ਅਜੇ ਵੀ ਕੋਈ ਸੀਟ ਖਾਲੀ ਹੈ?
Kī ajē vī kō'ī sīṭa khālī hai?
Koliko stanejo vstopnice?
ਟਿਕਟ ਕਿੰਨੇ ਦੀਆਂ ਹਨ?
Ṭikaṭa kinē dī'āṁ hana?
 
 
 
 
Kdaj se začne predstava?
ਫਿਲਮ ਕਦੋਂ ਸ਼ੁਰੂ ਹੁੰਦੀ ਹੈ?
Philama kadōṁ śurū hudī hai?
Kako dolgo traja film?
ਫਿਲਮ ਕਿੰਨੇ ਵਜੇ ਤੱਕ ਚੱਲੇਗੀ?
Philama kinē vajē taka calēgī?
Ali se lahko rezervira vstopnice?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ?
Kī ṭikaṭa dā rākhavāṅkarana kītā jā sakadā hai?
 
 
 
 
Rad(a) bi sedel(a) zadaj.
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sabha tōṁ pichē baiṭhaṇā cāhudā/ cāhudī hāṁ.
Rad(a) bi sedel(a) spredaj.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ sāhamaṇē baiṭhaṇā cāhudā/ cāhudī hāṁ.
Rad(a) bi sedel(a) v sredini.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
Maiṁ vicakāra jihē baiṭhaṇā cāhudā/ cāhudī hāṁ.
 
 
 
 
Film je bil napet.
ਫਿਲਮ ਚੰਗੀ ਸੀ।
Philama cagī sī.
Film ni bil dolgočasen.
ਫਿਲਮ ਨੀਰਸ ਨਹੀਂ ਸੀ।
Philama nīrasa nahīṁ sī.
Vendar je bila knjiga, po kateri je bil posnet film, boljša.
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ।
Para isa philama dī kitāba zi'ādā cagī sī.
 
 
 
 
Kakšna je bila glasba?
ਸੰਗੀਤ ਕਿਹੋ ਜਿਹਾ ਸੀ?
Sagīta kihō jihā sī?
Kakšni so bili igralci?
ਕਲਾਕਾਰ ਕਿਹੋ ਜਿਹੇ ਸਨ?
Kalākāra kihō jihē sana?
So bili podnaslovi v angleščini?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ?
Kī siralēkha agarēzī vica sana?
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike