Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


41 [enainštirideset]

Orientacija

 


41 [ਇਕਤਾਲੀ]

ਦਿਸ਼ਾ – ਗਿਆਨ

 

 
Kje je turistični urad?
ਸੈਰ – ਸਪਾਟਾ ਦਫਤਰ ਕਿੱਥੇ ਹੈ?
saira – sapāṭā daphatara kithē hai?
Ali imate zame kakšen zemljevid mesta?
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ?
Kī tuhāḍē kōla mērē la'ī śahira dā nakaśā hai?
Ali je možno tukaj rezervirati hotelsko sobo?
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ?
Kī ithē hōṭala dē kamarē dā badōbasata hō sakadā hai?
 
 
 
 
Kje je stari del mesta?
ਪੁਰਾਣਾ ਸ਼ਹਿਰ ਕਿੱਥੇ ਹੈ?
Purāṇā śahira kithē hai?
Kje je stolnica?
ਚਰਚ ਕਿੱਥੇ ਹੈ?
Caraca kithē hai?
Kje je muzej?
ਅਜਾਇਬ – ਘਰ ਕਿੱਥੇ ਹੈ?
Ajā'iba – ghara kithē hai?
 
 
 
 
Kje se lahko kupi znamke?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
Ḍāka – ṭikaṭa kithōṁ kharīdī jā sakadī hai?
Kje se lahko kupi cvetlice?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ?
Phula kithōṁ kharīdē jā sakadē hana?
Kje se lahko kupi vozovnice?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
Ṭikaṭa kithōṁ kharīdī jā sakadī hai?
 
 
 
 
Kje je pristanišče?
ਬੰਦਰਗਾਹ ਕਿੱਥੇ ਹੈ?
Badaragāha kithē hai?
Kje je tržnica?
ਬਜ਼ਾਰ ਕਿੱਥੇ ਹੈ?
Bazāra kithē hai?
Kje je grad?
ਮਹਿਲ ਕਿੱਥੇ ਹੈ?
Mahila kithē hai?
 
 
 
 
Kdaj se začne ogled mesta z vodnikom?
ਟੂਰ ਕਦੋਂ ਸ਼ੁਰੂ ਹੁੰਦਾ ਹੈ?
Ṭūra kadōṁ śurū hudā hai?
Kdaj se konča ogled mesta z vodnikom?
ਟੂਰ ਕਦੋਂ ਖਤਮ ਹੁੰਦਾ ਹੈ?
Ṭūra kadōṁ khatama hudā hai?
Kako dolgo traja ogled mesta z vodnikom?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ?
Ṭūra kinē samēṁ dā hudā hai?
 
 
 
 
Rad(a) bi nemško govorečega vodnika.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ।
Mainū ika gā'īḍa cāhīdā hai jō jaramana bōla sakadā hōvē.
Rad(a) bi italijansko govorečega vodnika.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ।
Mainū ika gā'īḍa cāhīdā hai jō iṭālī'ana bōla sakadā hōvē.
Rad(a) bi francosko govorečega vodnika.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ।
Mainū ika gā'īḍa cāhīdā hai jō pharānsīsī bōla sakadā hōvē.
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike