Učenje jezikov
previous page  up Vsebina  next page  | Free download MP3: 100 lessons  | Nakup knjige!  | Free Android app | Free iPhone app

Home  >   50languages.com   >   slovenščina   >   punjabi   >   Vsebina


24 [štiriindvajset]

Zmenek

 


24 [ਚੌਵੀ]

ਮੁਲਾਕਾਤ

 

 
Ali si zamudil(a) avtobus?
ਕੀ ਤੁਹਾਡੀ ਬੱਸ ਨਿਕਲ ਗਈ ਸੀ?
kī tuhāḍī basa nikala ga'ī sī?
Pol ure sem te čakal(a).
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ।
Maiṁ adhē ghaṭē taka tuhāḍī uḍīka raka rihā sī/ rahī sī.
Nimaš pri sebi mobilnega telefona?
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ?
Kī tuhāḍē kōla mōbā'īla phōna nahīṁ hai?
 
 
 
 
Bodi naslednjič točen / točna!
ਅਗਲੀ ਵਾਰ ਠੀਕ ਸਮੇਂ ਤੇ ਆਉਣਾ।
Agalī vāra ṭhīka samēṁ tē ā'uṇā.
Vzemi naslednjič taksi!
ਅਗਲੀ ਵਾਰ ਟੈਕਸੀ ਲੈ ਕੇ ਆਉਣਾ।
Agalī vāra ṭaikasī lai kē ā'uṇā.
Vzemi naslednjič s sabo dežnik!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ।
Agalī vāra āpaṇē nāla ika chatarī lai kē ā'uṇā.
 
 
 
 
Jutri imam prosto.
ਕੱਲ੍ਹ ਮੇਰੀ ਛੁੱਟੀ ਹੈ।
Kal'ha mērī chuṭī hai.
Ali se dobiva jutri?
ਕੀ ਆਪਾਂ ਕੱਲ੍ਹ ਮਿਲੀਏ?
Kī āpāṁ kal'ha milī'ē?
Žal mi je, ampak jutri ne morem.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ।
Māpha karanā, kal'ha maiṁ nahīṁ ā sakāṅgāṁ/ sakāṅgī.
 
 
 
 
Ali imaš za ta vikend že kakšno obveznost?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ?
Kī tū isa haphatē dē akhīra la'ī pahilāṁ hī prōgarāma baṇā'i'ā sī?
Ali pa že imaš dogovorjen drug zmenek?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ?
Jāṁ tū kisē nū milaṇa vālā haiṁ?
Predlagam, da se dobimo (dobiva) ta vikend.
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ।
Mērī rā'i hai ki asīṁ haphatē dē akhīra ‘ca milī'ē.
 
 
 
 
Bi imeli (imela) piknik?
ਕੀ ਅਸੀਂ ਪਿਕਨਿਕ ਲਈ ਜਾਈਏ?
Kī asīṁ pikanika la'ī jā'ī'ē?
Bi šli (šla) na plažo?
ਕੀ ਅਸੀਂ ਕਿਨਾਰੇ ਤੇ ਜਾਈਏ?
Kī asīṁ kinārē tē jā'ī'ē?
Bi šli (šla) v hribe?
ਕੀ ਅਸੀਂ ਪਹਾਂੜਾਂ ਤੇ ਜਾਈਏ?
Kī asīṁ pahāṁṛāṁ tē jā'ī'ē?
 
 
 
 
Prišel bom pote v pisarno.
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ।
Maiṁ tainū daphatara tōṁ lai lavāṅgā/ lavāṅgī.
Prišel bom pote na dom.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ।
Maiṁ tainū ghara tōṁ lai lavāṅgā/ lavāṅgī.
Prišel bom pote na avtobusno postajo.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ।
Maiṁ tainū basa – saṭāpa tōṁ lai lavāṅgā/ lavāṅgī.
 
 
 
 

previous page  up Vsebina  next page  | Free download MP3: 100 lessons  | Nakup knjige!  | Free Android app | Free iPhone app

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 slovenščina - punjabi za začetnike