१०० [एक सौ] |
क्रियाविशेषण
|
![]() |
100 [ਇੱਕ ਸੌ] |
||
ਕਿਰਿਆ ਵਿਸ਼ੇਸ਼ਣ
|
पहले ही – अब तक कभी नहीं
|
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ।
pahilāṁ hī – huṇa taka kadē nahīṁ.
|
||
क्या आप पहले भी बर्लिन आये हैं?
|
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ?
Kī tusīṁ pahilāṁ vī baralina āṁē hō?
|
||
नहीं, अब तक कभी नहीं
|
ਨਹੀਂ,ਅਜੇ ਤੱਕ ਨਹੀਂ।
Nahīṁ,ajē taka nahīṁ.
| ||
किसी को – किसी को नहीं
|
ਕਿਸੇ ਨੂੰ –ਕਿਸੇ ਨੂੰ ਨਹੀਂ।
Kisē nū –kisē nū nahīṁ.
|
||
क्या आप यहाँ किसी को जानते हैं?
|
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ?
Kī tusīṁ ithē kisē nū jāṇadē hō?
|
||
नहीं, मैं यहाँ किसी को नहीं जानता / जानती
|
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ।
Nahīṁ,maiṁ ithē kisē nū nahīṁ jāṇadā/ jāṇadī.
| ||
और – और नहीं
|
ਹੋਰ – ਹੋਰ ਨਹੀਂ।
Hōra – hōra nahīṁ.
|
||
क्या आप यहाँ और समय ठहरेंगे?
|
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ?
Kī tusīṁ ithē kujha hōra samāṁ ṭhahirōgē?
|
||
नहीं, मैं यहाँ बहुत समय नहीं ठहरूँगा / ठहरूँगी
|
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ।
Nahīṁ, maiṁ ithē bahuta samāṁ nahīṁ ṭhahirāṅgā.
| ||
और कुछ – और कुछ नहीं
|
ਹੋਰ ਕੁਝ – ਹੋਰ ਕੁਝ ਨਹੀਂ।
Hōra kujha – hōra kujha nahīṁ.
|
||
क्या आप और कुछ पीना चाहते हैं?
|
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ?
Kī tusīṁ kujha hōra pīṇā cāhudē hō?
|
||
नहीं, मैं और कुछ नहीं चाहता / चाहती
|
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ।
Nahīṁ,maiṁ hōra kujha nahīṁ pīṇā cāhudā/ cāhudī.
| ||
पहले से ही कुछ – अब तक कुछ नहीं
|
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ।
Pahilāṁ tōṁ hī kujha – ṇa taka kujha nahīṁ.
|
||
क्या आपने पहले से ही कुछ खाया है?
|
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ?
Kī tusīṁ pahilāṁ tōṁ hī kujha khādhā hai?
|
||
नहीं, मैंने अब तक कुछ नहीं खाया है
|
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ।
Nahīṁ maiṁ ajē taka kujha nahīṁ khādhā.
| ||
और कोई – और कोई नहीं
|
ਹੋਰ ਕੋਈ – ਹੋਰ ਕੋਈ ਨਹੀਂ।
Hōra kō'ī – hōra kō'ī nahīṁ.
|
||
क्या और कोई कॉफ़ी चाहता है?
|
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ?
Kī hōra kō'ī kāphī pīṇī cāhudā hai?
|
||
नहीं, कोई नहीं
|
ਨਹੀਂ,ਕੋਈ ਨਹੀਂ।
Nahīṁ,kō'ī nahīṁ.
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|