३८ [अड़तीस] |
टैक्सी में
|
![]() |
38 [ਅਠੱਤੀ] |
||
ਟੈਕਸੀ ਵਿੱਚ
|
कृपया एक टैक्सी बुलाइए
|
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ।
kirapā karakē ika ṭaikasī bulā'ō.
|
||
स्टेशन तक कितना लगेगा?
|
ਸਟੇਸ਼ਨ ਤੱਕ ਕਿੰਨਾ ਲੱਗੇਗਾ?
Saṭēśana taka kinā lagēgā?
|
||
हवाई अड्डे तक कितना लगेगा?
|
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ?
Havā'ī aḍē taka kinā lagēgā?
| ||
कृपया सीधे आगे चलिए
|
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ।
Kirapā karakē sidhā agē calō.
|
||
कृपया यहाँ से दाहिने
|
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ।
Kirapā karakē ithōṁ sajē muṛō.
|
||
कृपया उस नुक्कड पर बाऐं
|
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ।
Kirapā karakē usa nukara tē jā'ō.
| ||
मैं जल्दी में हूँ
|
ਮੈਂ ਜਲਦੀ ਵਿੱਚ ਹਾਂ।
Maiṁ jaladī vica hāṁ.
|
||
मेरे पास समय है
|
ਮੇਰੇ ਕੋਲ ਸਮਾਂ ਹੈ।
Mērē kōla samāṁ hai.
|
||
कृपया धीरे चलाइये
|
ਕਿਰਪਾ ਕਰਕੇ ਹੌਲੀ ਚਲਾਓ।
Kirapā karakē haulī calā'ō.
| ||
कृपया यहाँ रुक जाइए
|
ਕਿਰਪਾ ਕਰਕੇ ਇੱਥੇ ਰੁਕੋ।
Kirapā karakē ithē rukō.
|
||
कृपया एक सैकन्ड ठहरिए
|
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ।
Kirapā karakē ika saikiḍa rukō.
|
||
मैं तुरन्त वापस आता / आती हूँ
|
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ।
Maiṁ turata vāpasa ā'undā/ ā'undī hāṁ.
| ||
कृपया मुझे रसीद दीजिए
|
ਕਿਰਪਾ ਕਰਕੇ ਮੈਨੂੰ ਰਸੀਦ ਦਿਓ।
Kirapā karakē mainū rasīda di'ō.
|
||
मेरे पास छुट्टे पैसे नहीं हैं
|
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ।
Mērē kōla ṭuṭē paisē nahīṁ hana.
|
||
ठीक है बाकी आप के लिए है
|
ਠੀਕ ਹੈ ਬਾਕੀ ਤੁਹਾਡੇ ਲਈ ਹੈ।
Ṭhīka hai bākī tuhāḍē la'ī hai.
| ||
मुझे इस पते पर ले चलिए
|
ਮੈਨੂੰ ਇਸ ਪਤੇ ਤੇ ਲੈ ਚੱਲੋ।
Mainū isa patē tē lai calō.
|
||
मुझे मेरे होटल ले चलिए
|
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ।
Mainū mērē hōṭala tē lai calō.
|
||
मुझे किनारे पर ले चलिए
|
ਮੈਨੂੰ ਕਿਨਾਰੇ ਤੇ ਲੈ ਚੱਲੋ।
Mainū kinārē tē lai calō.
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|