२८ [अट्ठाईस] |
होटल में शिकायतें
|
![]() |
28 [ਅਠਾਈ] |
||
ਹੋਟਲ ਵਿੱਚ – ਸ਼ਿਕਾਇਤਾਂ
|
शावर काम नहीं कर रहा है
|
ਫੁਹਾਰਾ ਕੰਮ ਨਹੀਂ ਕਰ ਰਿਹਾ।
phuhārā kama nahīṁ kara rihā.
|
||
गरम पानी नहीं आ रहा है
|
ਗਰਮ ਪਾਣੀ ਨਹੀਂ ਆ ਰਿਹਾ।
Garama pāṇī nahīṁ ā rihā.
|
||
क्या आप इसे ठीक करवा सकते / सकती हैं?
|
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ?
Kī tusīṁ isa nū ṭhīka karavā sakadē hō?
| ||
कमरे में टेलिफोन नहीं है
|
ਕਮਰੇ ਵਿੱਚ ਟੈਲੀਫੋਨ ਨਹੀਂ ਹੈ।
Kamarē vica ṭailīphōna nahīṁ hai.
|
||
कमरे में टेलीविज़न नहीं है
|
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ।
Kamarē vica ṭailīvīzana nahīṁ hai.
|
||
कमरे में छज्जा नहीं है
|
ਕਮਰੇ ਵਿੱਚ ਛੱਜਾ ਨਹੀਂ ਹੈ।
Kamarē vica chajā nahīṁ hai.
| ||
कमरा बहुत शोरवाला है
|
ਕਮਰਾ ਬਹੁਤ ਰੌਲੇ ਵਾਲਾ ਹੈ।
Kamarā bahuta raulē vālā hai.
|
||
कमरा बहुत छोटा है
|
ਕਮਰਾ ਬਹੁਤ ਛੋਟਾ ਹੈ।
Kamarā bahuta chōṭā hai.
|
||
कमरे में बहुत अंधेरा है
|
ਕਮਰੇ ‘ਚ ਬਹੁਤ ਹਨੇਰਾ ਹੈ।
Kamarē ‘ca bahuta hanērā hai.
| ||
तापन काम नहीं कर रहा है
|
ਹੀਟਰ ਕੰਮ ਨਹੀਂ ਕਰ ਰਿਹਾ।
Hīṭara kama nahīṁ kara rihā.
|
||
वातानुकूलन काम नहीं कर रहा है
|
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ।
Vātā'anūkūlaṇa kama nahīṁ kara rihā.
|
||
टेलीविज़न सेट खराब है
|
ਟੈਲੀਵੀਜ਼ਨ ਸੈੱਟ ਖਰਾਬ ਹੈ।
Ṭailīvīzana saiṭa kharāba hai.
| ||
मुझे यह अच्छा नहीं लगता है
|
ਮੈਨੂੰ ਇਹ ਚੰਗਾ ਨਹੀਂ ਲੱਗਦਾ।
Mainū iha cagā nahīṁ lagadā.
|
||
यह मेरे लिए बहुत महंगा है
|
ਇਹ ਮੇਰੇ ਲਈ ਬੜਾ ਮਹਿੰਗਾ ਹੈ।
Iha mērē la'ī baṛā mahigā hai.
|
||
क्या आपके पास और सस्ता कुछ है?
|
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ?
Kī tuhāḍē kōla hōra sasatā kucha hai?
| ||
क्या यहाँ आसपास कोई यूथ होस्टेल है?
|
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ?
Kī ithē nēṛētēṛē kō'ī yūtha – hōsaṭala hai?
|
||
क्या यहाँ आसपास कोई गेस्ट हाऊस है?
|
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ?
Kī ithē nēṛētēṛē kō'ī gaisaṭa – hā'ūsa hai?
|
||
क्या यहाँ आसपास कोई रेस्टोरेंट है?
|
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ?
Kī ithē nēṛētēṛē kō'ī raisaṭōraiṇṭa hai?
| ||
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 हिन्दी - पंजाबी प्रारम्भकों के लिए
|