Lære sprog online
previous page  up Indholdsfortegnelse  next page  | Free download MP3:  ALL  81-90  | Free Android app | Free iPhone app

Home  >   50sprog   >   dansk   >   punjabi   >   Indholdsfortegnelse


82 [toogfirs]

Datid 2

 


82 [ਬਿਆਸੀ]

ਭੂਤਕਾਲ 2

 

 
Måtte du ringe efter en ambulance?
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ?
kī tuhānū hasapatāla dī gaḍī bulā'uṇī pavēgī?
Måtte du ringe efter lægen?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ?
Kī tuhānū ḍākaṭara bulā'uṇā pavēgā?
Måtte du ringe efter politiet?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ?
Kī tuhānū pulisa bulā'uṇī pavēgī?
 
 
 
 
Har du telefonnummeret? Jeg har lige haft det.
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ।
Kī tuhāḍē kōla ṭailīphōna nabara hai? Huṇē mērē kōla sī.
Har du adressen? Jeg har lige haft den.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ।
Kī tuhāḍē kōla patā hai? Huṇē mērē kōla sī.
Har du kortet over byen? Jeg har lige haft det.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ।
Kī tuhāḍē kōla śahira dā nakaśā hai? Huṇē mērē kōla sī.
 
 
 
 
Kom han til tiden? Han kunne ikke komme til tiden.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ।
Kī uha vakata tē ā'i'ā? Usa samēṁ tē nahīṁ ā saki'ā.
Fandt han vej? Han kunne ikke finde vej.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ।
Kī uhanū rāha labha gi'ā sī? Usanū rasatā nahīṁ mili'ā.
Forstod han dig? Han kunne ikke forstå mig.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ।
Kī uha samajha gi'ā? Uha samajha nahīṁ saki'ā.
 
 
 
 
Hvorfor kunne du ikke komme til tiden?
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ?
Tusīṁ vakata tē ki'uṁ nahīṁ ā sakē?
Hvorfor kunne du ikke finde vej?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ?
Tuhānū rasatā ki'uṁ nahīṁ mili'ā?
Hvorfor kunne du ikke forstå ham?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ?
Tusīṁ isanū samajha ki'uṁ nahīṁ sakē?
 
 
 
 
Jeg kunne ikke komme til tiden, fordi der ikke kørte nogen bus.
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ।
Maiṁ vakata tē ki'uṁ nahīṁ ā saki'ā/ sakī ki'uṅki kō'ī basa nahīṁ sī.
Jeg kunne ikke finde vejen, fordi jeg ikke havde et kort over byen.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ।
Mainū rasatā nahīṁ mili'ā ki'uṅki mērē kōla śahira dā nakaśā nahīṁ sī.
Jeg kunne ikke forstå ham, fordi musikken var så høj.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ।
Maiṁ samajha nahīṁ saki'ā/ sakī ki'uṅki sagīta kāphī zōra nāla vaja rihā sī.
 
 
 
 
Jeg var nødt til at tage en taxa.
ਮੈਨੂੰ ਟੈਕਸੀ ਲੈਣੀ ਪਈ।
Mainū ṭaikasī laiṇī pa'ī.
Jeg var nødt til at købe et kort over byen.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ।
Mainū śahira dā nakaśā kharīdaṇā pi'ā.
Jeg var nødt til at slukke for radioen.
ਮੈਨੂੰ ਰੇਡੀਓ ਬੰਦ ਕਰਨਾ ਪਿਆ।
Mainū rēḍī'ō bada karanā pi'ā.
 
 
 
 
 

previous page  up Indholdsfortegnelse  next page  | Free download MP3:  ALL  81-90  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere