Lære sprog online
previous page  up Indholdsfortegnelse  next page  | Free download MP3:  ALL  71-80  | Free Android app | Free iPhone app

Home  >   50sprog   >   dansk   >   punjabi   >   Indholdsfortegnelse


76 [seksoghalvfjerds]

begrunde noget 2

 


76 [ਛਿਅੱਤਰ]

ਕਿਸੇ ਗੱਲ ਦਾ ਤਰਕ ਦੇਣਾ 2

 

 
Hvorfor kom du ikke?
ਤੁਸੀਂ ਕਿਉਂ ਨਹੀਂ ਆਏ?
tusīṁ ki'uṁ nahīṁ ā'ē?
Jeg var syg.
ਮੈਂ ਬੀਮਾਰ ਸੀ।
Maiṁ bīmāra sī.
Jeg kom ikke, fordi jeg var syg.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਂ ਬੀਮਾਰ ਸੀ।
Maiṁ nahīṁ ā'i'ā/ ā'ī ki'uṅki maiṁ bīmāra sī.
 
 
 
 
Hvorfor kom hun ikke?
ਉਹ ਕਿਉਂ ਨਹੀਂ ਆਈ?
Uha ki'uṁ nahīṁ ā'ī?
Hun var træt.
ਉਹ ਥੱਕ ਗਈ ਸੀ।
Uha thaka ga'ī sī.
Hun kom ikke, fordi hun var træt.
ਉਹ ਨਹੀਂ ਆਈ ਕਿਉਂਕਿ ਉਹ ਥੱਕ ਗਈ ਹੈ।
Uha nahīṁ ā'ī ki'uṅki uha thaka ga'ī hai.
 
 
 
 
Hvorfor kom han ikke?
ਉਹ ਕਿਉਂ ਨਹੀਂ ਆਇਆ?
Uha ki'uṁ nahīṁ ā'i'ā?
Han havde ikke lyst.
ਉਸਦਾ ਮਨ ਨਹੀਂ ਕਰ ਰਿਹਾ ਸੀ।
Usadā mana nahīṁ kara rihā sī.
Han kom ikke, fordi han ikke havde lyst.
ਉਹ ਨਹੀਂ ਆਇਆ ਕਿਉਂਕਿ ਉਸਦੀ ਇੱਛਾ ਨਹੀਂ ਸੀ?
Uha nahīṁ ā'i'ā ki'uṅki usadī ichā nahīṁ sī?
 
 
 
 
Hvorfor kom I ikke?
ਤੁਸੀਂ ਸਾਰੇ ਕਿਉਂ ਨਹੀਂ ਆਏ?
Tusīṁ sārē ki'uṁ nahīṁ ā'ē?
Vores bil var i stykker.
ਸਾਡੀ ਗੱਡੀ ਖਰਾਬ ਹੈ।
Sāḍī gaḍī kharāba hai.
Vi kom ikke, fordi vores bil var i stykker.
ਅਸੀਂ ਨਹੀਂ ਆਏ ਕਿਉਂਕਿ ਸਾਡੀ ਗੱਡੀ ਖਰਾਬ ਹੈ।
Asīṁ nahīṁ ā'ē ki'uṅki sāḍī gaḍī kharāba hai.
 
 
 
 
Hvorfor kom folk ikke?
ਉਹ ਲੋਕ ਕਿਉਂ ਨਹੀਂ ਆਏ?
Uha lōka ki'uṁ nahīṁ ā'ē?
De nåede ikke toget.
ਉਹਨਾਂ ਦੀ ਗੱਡੀ ਛੁੱਟ ਗਈ ਸੀ।
Uhanāṁ dī gaḍī chuṭa ga'ī sī.
De kom ikke, fordi de ikke nåede toget.
ਉਹ ਲੋਕ ਇਸ ਲਈ ਨਹੀਂ ਆਏ ਕਿਉਂਕਿ ਉਹਨਾਂ ਦੀ ਗੱਡੀ ਛੁੱਟ ਗਈ ਸੀ।
Uha lōka isa la'ī nahīṁ ā'ē ki'uṅki uhanāṁ dī gaḍī chuṭa ga'ī sī.
 
 
 
 
Hvorfor kom du ikke?
ਤੂੰ ਕਿਉਂ ਨਹੀਂ ਆਇਆ / ਆਈ?
Tū ki'uṁ nahīṁ ā'i'ā/ ā'ī?
Jeg måtte ikke.
ਮੈਨੂੰ ਆਉਣ ਦੀ ਆਗਿਆ ਨਹੀਂ ਸੀ।
Mainū ā'uṇa dī āgi'ā nahīṁ sī.
Jeg kom ikke, fordi jeg ikke måtte.
ਮੈਂ ਨਹੀਂ ਆਇਆ / ਆਈ ਕਿਉਂਕਿ ਮੈਨੂੰ ਆਉਣ ਦੀ ਆਗਿਆ ਨਹੀਂ ਸੀ।
Maiṁ nahīṁ ā'i'ā/ ā'ī ki'uṅki mainū ā'uṇa dī āgi'ā nahīṁ sī.
 
 
 
 
 

previous page  up Indholdsfortegnelse  next page  | Free download MP3:  ALL  71-80  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere