Lære sprog online
previous page  up Indholdsfortegnelse  next page  | Free download MP3:  ALL  61-70  | Free Android app | Free iPhone app

Home  >   50sprog   >   dansk   >   punjabi   >   Indholdsfortegnelse


62 [toogtres]

Stille spørgsmål 1

 


62 [ਬਾਹਠ]

ਪ੍ਰਸ਼ਨ ਪੁਛਣਾ 1

 

 
lære
ਸਿੱਖਣਾ
sikhaṇā
Lærer eleverne meget?
ਕੀ ਵਿਦਿਆਰਥੀ ਬਹੁਤ ਸਿੱਖ ਰਹੇ ਹਨ?
kī vidi'ārathī bahuta sikha rahē hana?
Nej, de lærer lidt.
ਨਹੀਂ,ਉਹ ਘੱਟ ਸਿੱਖ ਰਹੇ ਹਨ।
Nahīṁ,uha ghaṭa sikha rahē hana.
 
 
 
 
spørge
ਪ੍ਰਸ਼ਨ ਪੁੱਛਣਾ
Praśana puchaṇā
Spørger du tit læreren?
ਕੀ ਤੁਸੀਂ ਬਾਰ – ਬਾਰ ਆਪਣੇ ਅਧਿਆਪਕ ਪਾਸੋਂ ਪ੍ਰਸ਼ਨ ਪੁੱਛਦੇ ਹੋ?
kī tusīṁ bāra – bāra āpaṇē adhi'āpaka pāsōṁ praśana puchadē hō?
Nej, jeg spørger ham ikke tit.
ਨਹੀਂ, ਮੈਂ ਉਹਨਾਂ ਤੋਂ ਬਾਰ – ਬਾਰ ਨਹੀਂ ਪੁੱਛਦਾ / ਪੁੱਛਦੀ।
Nahīṁ, maiṁ uhanāṁ tōṁ bāra – bāra nahīṁ puchadā/ puchadī.
 
 
 
 
svare
ਉੱਤਰ ਦੇਣਾ
Utara dēṇā
Vær så venlig og svar.
ਕਿਰਪਾ ਕਰਕੇ ਉੱਤਰ ਦਿਓ।
kirapā karakē utara di'ō.
Jeg svarer.
ਮੈਂ ਉੱਤਰ ਦਿੰਦਾ / ਦਿੰਦੀ ਹਾਂ।
Maiṁ utara didā/ didī hāṁ.
 
 
 
 
arbejde
ਕੰਮ ਕਰਨਾ
Kama karanā
Arbejder han lige nu?
ਕੀ ਉਹ ਇਸ ਸਮੇਂ ਕੰਮ ਕਰ ਰਿਹਾ ਹੈ?
kī uha isa samēṁ kama kara rihā hai?
Ja, han arbejder lige nu.
ਜੀ ਹਾਂ, ਇਸ ਸਮੇਂ ਉਹ ਕੰਮ ਕਰ ਰਿਹਾ ਹੈ।
Jī hāṁ, isa samēṁ uha kama kara rihā hai.
 
 
 
 
komme
ਆਉਣਾ
Ā'uṇā
Kommer I?
ਕੀ ਤੁਸੀਂ ਆ ਰਹੇ ਹੋ?
kī tusīṁ ā rahē hō?
Ja, vi kommer om lidt.
ਜੀ ਹਾਂ, ਅਸੀਂ ਜਲਦੀ ਆ ਰਹੇ ਹਾਂ।
Jī hāṁ, asīṁ jaladī ā rahē hāṁ.
 
 
 
 
bo
ਰਹਿਣਾ
Rahiṇā
Bor du i Berlin?
ਕੀ ਤੂੰ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹੈਂ?
kī tū baralina vica rahidā/ rahidī haiṁ?
Ja, jeg bor i Berlin.
ਜੀ ਹਾਂ, ਮੈਂ ਬਰਲਿਨ ਵਿੱਚ ਰਹਿੰਦਾ / ਰਹਿੰਦੀ ਹਾਂ।
Jī hāṁ, maiṁ baralina vica rahidā/ rahidī hāṁ.
 
 
 
 
 

previous page  up Indholdsfortegnelse  next page  | Free download MP3:  ALL  61-70  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere