Lære sprog online
previous page  up Indholdsfortegnelse  next page  | Free download MP3:  ALL  41-50  | Free Android app | Free iPhone app

Home  >   50sprog   >   dansk   >   punjabi   >   Indholdsfortegnelse


41 [enogfyrre]

Orientering

 


41 [ਇਕਤਾਲੀ]

ਦਿਸ਼ਾ – ਗਿਆਨ

 

 
Hvor er turistbureauet?
ਸੈਰ – ਸਪਾਟਾ ਦਫਤਰ ਕਿੱਥੇ ਹੈ?
saira – sapāṭā daphatara kithē hai?
Har du et kort over byen til mig?
ਕੀ ਤੁਹਾਡੇ ਕੋਲ ਮੇਰੇ ਲਈ ਸ਼ਹਿਰ ਦਾ ਨਕਸ਼ਾ ਹੈ?
Kī tuhāḍē kōla mērē la'ī śahira dā nakaśā hai?
Kan man bestille et hotelværelse her?
ਕੀ ਇੱਥੇ ਹੋਟਲ ਦੇ ਕਮਰੇ ਦਾ ਬੰਦੋਬਸਤ ਹੋ ਸਕਦਾ ਹੈ?
Kī ithē hōṭala dē kamarē dā badōbasata hō sakadā hai?
 
 
 
 
Hvor er den gamle by?
ਪੁਰਾਣਾ ਸ਼ਹਿਰ ਕਿੱਥੇ ਹੈ?
Purāṇā śahira kithē hai?
Hvor er domkirken?
ਚਰਚ ਕਿੱਥੇ ਹੈ?
Caraca kithē hai?
Hvor er museet?
ਅਜਾਇਬ – ਘਰ ਕਿੱਥੇ ਹੈ?
Ajā'iba – ghara kithē hai?
 
 
 
 
Hvor kan man købe frimærker?
ਡਾਕ – ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
Ḍāka – ṭikaṭa kithōṁ kharīdī jā sakadī hai?
Hvor kan man købe blomster?
ਫੁੱਲ ਕਿੱਥੋਂ ਖਰੀਦੇ ਜਾ ਸਕਦੇ ਹਨ?
Phula kithōṁ kharīdē jā sakadē hana?
Hvor kan man købe billetter?
ਟਿਕਟ ਕਿੱਥੋਂ ਖਰੀਦੀ ਜਾ ਸਕਦੀ ਹੈ?
Ṭikaṭa kithōṁ kharīdī jā sakadī hai?
 
 
 
 
Hvor er havnen?
ਬੰਦਰਗਾਹ ਕਿੱਥੇ ਹੈ?
Badaragāha kithē hai?
Hvor er torvet?
ਬਜ਼ਾਰ ਕਿੱਥੇ ਹੈ?
Bazāra kithē hai?
Hvor er slottet?
ਮਹਿਲ ਕਿੱਥੇ ਹੈ?
Mahila kithē hai?
 
 
 
 
Hvornår begynder rundvisningen?
ਟੂਰ ਕਦੋਂ ਸ਼ੁਰੂ ਹੁੰਦਾ ਹੈ?
Ṭūra kadōṁ śurū hudā hai?
Hvornår slutter rundvisningen?
ਟੂਰ ਕਦੋਂ ਖਤਮ ਹੁੰਦਾ ਹੈ?
Ṭūra kadōṁ khatama hudā hai?
Hvor længe varer rundvisningen?
ਟੂਰ ਕਿੰਨੇ ਸਮੇਂ ਦਾ ਹੁੰਦਾ ਹੈ?
Ṭūra kinē samēṁ dā hudā hai?
 
 
 
 
Jeg vil gerne have en guide, der taler tysk.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਜਰਮਨ ਬੋਲ ਸਕਦਾ ਹੋਵੇ।
Mainū ika gā'īḍa cāhīdā hai jō jaramana bōla sakadā hōvē.
Jeg vil gerne have en guide, der taler italiensk.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਇਟਾਲੀਅਨ ਬੋਲ ਸਕਦਾ ਹੋਵੇ।
Mainū ika gā'īḍa cāhīdā hai jō iṭālī'ana bōla sakadā hōvē.
Jeg vil gerne have en guide, der taler fransk.
ਮੈਨੂੰ ਇੱਕ ਗਾਈਡ ਚਾਹੀਦਾ ਹੈ ਜੋ ਫਰਾਂਸੀਸੀ ਬੋਲ ਸਕਦਾ ਹੋਵੇ।
Mainū ika gā'īḍa cāhīdā hai jō pharānsīsī bōla sakadā hōvē.
 
 
 
 
 

previous page  up Indholdsfortegnelse  next page  | Free download MP3:  ALL  41-50  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere