Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


34 [fireogtredive]

I toget

 


34 [ਚੌਂਤੀ]

ਟ੍ਰੇਨ ਵਿੱਚ

 

 
Er det toget til Berlin?
ਕੀ ਬਰਲਿਨ ਲਈ ਇਹੋ ਟ੍ਰੇਨ ਹੈ?
kī baralina la'ī ihō ṭrēna hai?
Hvornår går toget?
ਇਹ ਟ੍ਰੇਨ ਕਦੋਂ ਚਲਦੀ ਹੈ?
Iha ṭrēna kadōṁ caladī hai?
Hvornår ankommer toget til Berlin?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ?
Iha ṭrēna baralina kadōṁ pahucadī hai?
 
 
 
 
Undskyld, må jeg komme forbi?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ?
Māpha karanā kī maiṁ agē jā sakadā/ sakadī hāṁ?
Jeg tror, det er min plads.
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ।
Mērā khi'āla hai iha mērī jagāha hai.
Jeg tror, du sidder på min plads.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ।
Mainū lagadā hai ki tū mērī jagāha tē baiṭhā/ baiṭhī haiṁ.
 
 
 
 
Hvor er sovevognen?
ਸਲੀਪਰ ਕਿੱਥੇ ਹੈ?
Salīpara kithē hai?
Sovevognen er i den bagerste del af toget.
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ।
Salīpara ṭrēna dē ata vica hai.
Og hvor er spisevognen? – I den forreste del.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ।
Atē bhōjanayāna/ bhōjanāli'ā kithē hai? –Śurū vica.
 
 
 
 
Må jeg sove nederst?
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ?
Kī maiṁ hēṭhāṁ sō sakadā/ sakadī hāṁ?
Må jeg sove i midten?
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ?
Kī maiṁ vicakāra sō sakadā/ sakadī hāṁ?
Må jeg sove øverst?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ?
Kī maiṁ upara sō sakadā/ sakadī hāṁ?
 
 
 
 
Hvornår er vi ved grænsen?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ?
Asīṁ sarahada tē kadōṁ hōvāṅgē?
Hvor længe varer turen til Berlin?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ?
Baralina yātarā vica kinā samāṁ lagadā hai?
Er toget forsinket?
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ?
Kī ṭrēna dērī nāla cala rahī hai?
 
 
 
 
Har du noget at læse i?
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ?
Kī tuhāḍē kōla paṛhana la'ī kujha hai?
Kan man få noget at spise og drikke her?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ?
Kī ithē khāṇa – pīṇa la'ī kujha mila sakadā hai?
Vil du være så venlig at vække mig klokken 7?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ?
Kī tusīṁ mainū 7 vajē jagā'ugē?
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere