Lære sprog online
previous page  up Indholdsfortegnelse  next page  | Free download MP3:  ALL  31-40  | Free Android app | Free iPhone app

Home  >   50sprog   >   dansk   >   punjabi   >   Indholdsfortegnelse


33 [treogtredive]

På stationen

 


33 [ਤੇਤੀ]

ਸਟੇਸ਼ਨ ਤੇ

 

 
Hvornår går det næste tog til Berlin?
ਬਰਲਿਨ ਲਈ ਅਗਲੀਟ੍ਰੇਨ ਕਦੋਂ ਹੈ?
baralina la'ī agalīṭrēna kadōṁ hai?
Hvornår går det næste tog til Paris?
ਪੈਰਿਸ ਲਈ ਅਗਲੀਟ੍ਰੇਨ ਕਦੋਂ ਹੈ?
Pairisa la'ī agalīṭrēna kadōṁ hai?
Hvornår går det næste tog til London?
ਲੰਦਨ ਲਈ ਅਗਲੀਟ੍ਰੇਨ ਕਦੋਂ ਹੈ?
Ladana la'ī agalīṭrēna kadōṁ hai?
 
 
 
 
Hvornår går toget til Warszawa?
ਵਾਰਸਾ ਲਈ ਅਗਲੀਟ੍ਰੇਨ ਕਦੋਂ ਹੈ?
Vārasā la'ī agalīṭrēna kadōṁ hai?
Hvornår går toget til Stockholm?
ਸਟਾਕਹੋਮ ਲਈ ਅਗਲੀਟ੍ਰੇਨ ਕਦੋਂ ਹੈ?
Saṭākahōma la'ī agalīṭrēna kadōṁ hai?
Hvornår går toget til Budapest?
ਬੁਡਾਪੇਸਟ ਲਈ ਅਗਲੀਟ੍ਰੇਨ ਕਦੋਂ ਹੈ?
Buḍāpēsaṭa la'ī agalīṭrēna kadōṁ hai?
 
 
 
 
Jeg vil gerne have en billet til Madrid.
ਮੈਨੂੰ ਮੈਡ੍ਰਿਡ ਦਾ ਇੱਕ ਟਿਕਟ ਚਾਹੀਦਾ ਹੈ।
Mainū maiḍriḍa dā ika ṭikaṭa cāhīdā hai.
Jeg vil gerne have en billet til Prag.
ਮੈਨੂੰ ਪ੍ਰਾਗ ਦਾ ਇੱਕ ਟਿਕਟ ਚਾਹੀਦਾ ਹੈ।
Mainū prāga dā ika ṭikaṭa cāhīdā hai.
Jeg vil gerne have en billet til Berlin.
ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ।
Mainū barana dā ika ṭikaṭa cāhīdā hai.
 
 
 
 
Hvornår ankommer toget til Wien?
ਟ੍ਰੇਨ ਵੀਅਨਾ ਕਿੰਨੇ ਵਜੇ ਪਹੁੰਚਦੀ ਹੈ?
Ṭrēna vī'anā kinē vajē pahucadī hai?
Hvornår ankommer toget til Moskva?
ਟ੍ਰੇਨ ਮਾਸਕੋ ਕਿੰਨੇ ਵਜੇ ਪਹੁੰਚਦੀ ਹੈ?
Ṭrēna māsakō kinē vajē pahucadī hai?
Hvornår ankommer toget til Amsterdam?
ਟ੍ਰੇਨ ਐਸਟ੍ਰੋਡੈਰਮ ਕਿੰਨੇ ਵਜੇ ਪਹੁੰਚਦੀ ਹੈ?
Ṭrēna aisaṭrōḍairama kinē vajē pahucadī hai?
 
 
 
 
Skal jeg skifte?
ਕੀ ਮੈਨੂੰ ਟ੍ਰੇਨ ਬਦਲਣ ਦੀ ਲੋੜ ਹੈ?
Kī mainū ṭrēna badalaṇa dī lōṛa hai?
Fra hvilket spor afgår toget?
ਟ੍ਰੇਨ ਕਿਹੜੇ ਪਲੇਟਫਾਰਮ ਤੋਂ ਜਾਂਦੀ ਹੈ?
Ṭrēna kihaṛē palēṭaphārama tōṁ jāndī hai?
Er der en sovevogn i toget?
ਕੀ ਟ੍ਰੇਨ ਵਿੱਚ ਸਲੀਪਰ ਹੈ?
Kī ṭrēna vica salīpara hai?
 
 
 
 
Jeg skal kun have en enkeltbillet til Bruxelles.
ਮੈਨੂੰ ਕੇਵਲ ਬ੍ਰਸੇਲਜ਼ ਲਈ ਇੱਕ ਟਿਕਟ ਚਾਹੀਦੀ ਹੈ।
Mainū kēvala brasēlaza la'ī ika ṭikaṭa cāhīdī hai.
Jeg vil gerne have en returbillet til København.
ਮੈਨੂੰ ਕੋਪਨਹੈਗਨ ਦਾ ਇੱਕ ਵਾਪਸੀ ਯਾਤਰਾ ਟਿਕਟ ਚਾਹੀਦਾ ਹੈ।
Mainū kōpanahaigana dā ika vāpasī yātarā ṭikaṭa cāhīdā hai.
Hvad koster en plads i sovevognen?
ਸਲੀਪਰ ਵਿੱਚ ਇੱਕ ਬਰਥ ਦਾ ਕਿੰਨਾ ਖਰਚ ਲਗਦਾ ਹੈ?
Salīpara vica ika baratha dā kinā kharaca lagadā hai?
 
 
 
 
 

previous page  up Indholdsfortegnelse  next page  | Free download MP3:  ALL  31-40  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere