Lære sprog online
previous page  up Indholdsfortegnelse  next page  | Free download MP3:  ALL  21-30  | Free Android app | Free iPhone app

Home  >   50sprog   >   dansk   >   punjabi   >   Indholdsfortegnelse


28 [otteogtyve]

På hotellet – klager

 


28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ

 

 
Brusebadet virker ikke.
ਫੁਹਾਰਾ ਕੰਮ ਨਹੀਂ ਕਰ ਰਿਹਾ।
phuhārā kama nahīṁ kara rihā.
Der er ikke noget varm vand.
ਗਰਮ ਪਾਣੀ ਨਹੀਂ ਆ ਰਿਹਾ।
Garama pāṇī nahīṁ ā rihā.
Kan I få det repareret?
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ?
Kī tusīṁ isa nū ṭhīka karavā sakadē hō?
 
 
 
 
Der er ingen telefon på værelset.
ਕਮਰੇ ਵਿੱਚ ਟੈਲੀਫੋਨ ਨਹੀਂ ਹੈ।
Kamarē vica ṭailīphōna nahīṁ hai.
Der er ikke noget fjernsyn på værelset.
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ।
Kamarē vica ṭailīvīzana nahīṁ hai.
Værelset har ikke altan.
ਕਮਰੇ ਵਿੱਚ ਛੱਜਾ ਨਹੀਂ ਹੈ।
Kamarē vica chajā nahīṁ hai.
 
 
 
 
Der er for meget larm i værelset.
ਕਮਰਾ ਬਹੁਤ ਰੌਲੇ ਵਾਲਾ ਹੈ।
Kamarā bahuta raulē vālā hai.
Værelset er for lille.
ਕਮਰਾ ਬਹੁਤ ਛੋਟਾ ਹੈ।
Kamarā bahuta chōṭā hai.
Værelset er for mørkt.
ਕਮਰੇ ‘ਚ ਬਹੁਤ ਹਨੇਰਾ ਹੈ।
Kamarē ‘ca bahuta hanērā hai.
 
 
 
 
Radiatoren virker ikke.
ਹੀਟਰ ਕੰਮ ਨਹੀਂ ਕਰ ਰਿਹਾ।
Hīṭara kama nahīṁ kara rihā.
Airconditioningen virker ikke.
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ।
Vātā'anūkūlaṇa kama nahīṁ kara rihā.
Fjernsynet er i stykker.
ਟੈਲੀਵੀਜ਼ਨ ਸੈੱਟ ਖਰਾਬ ਹੈ।
Ṭailīvīzana saiṭa kharāba hai.
 
 
 
 
Det kan jeg ikke lide.
ਮੈਨੂੰ ਇਹ ਚੰਗਾ ਨਹੀਂ ਲੱਗਦਾ।
Mainū iha cagā nahīṁ lagadā.
Det synes jeg er for dyrt.
ਇਹ ਮੇਰੇ ਲਈ ਬੜਾ ਮਹਿੰਗਾ ਹੈ।
Iha mērē la'ī baṛā mahigā hai.
Har I noget billigere?
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ?
Kī tuhāḍē kōla hōra sasatā kucha hai?
 
 
 
 
Er der et vandrerhjem i nærheden?
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ?
Kī ithē nēṛētēṛē kō'ī yūtha – hōsaṭala hai?
Er der et pensionat i nærheden?
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ?
Kī ithē nēṛētēṛē kō'ī gaisaṭa – hā'ūsa hai?
Er der en restaurant i nærheden?
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ?
Kī ithē nēṛētēṛē kō'ī raisaṭōraiṇṭa hai?
 
 
 
 
 

previous page  up Indholdsfortegnelse  next page  | Free download MP3:  ALL  21-30  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere