Lære sprog online
previous page  up Indholdsfortegnelse  next page  | Free download MP3:  ALL  11-20  | Free Android app | Free iPhone app

Home  >   50sprog   >   dansk   >   punjabi   >   Indholdsfortegnelse


18 [atten]

Rengøring

 


18 [ਅਠਾਰਾਂ]

ਘਰ ਦੀ ਸਫਾਈ

 

 
I dag er det lørdag.
ਅੱਜ ਸ਼ਨੀਵਾਰ ਹੈ।
aja śanīvāra hai.
I dag har vi tid.
ਅੱਜ ਸਾਡੇ ਕੋਲ ਸਮਾਂ ਹੈ।
Aja sāḍē kōla samāṁ hai.
I dag gør vi rent i lejligheden.
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ।
Aja asīṁ ghara sāpha kara rahē/ rahī'āṁ hāṁ.
 
 
 
 
Jeg gør rent i badeværelset.
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ।
Maiṁ iśanānaghara sāpha kara rahī hāṁ.
Min mand vasker bilen.
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ।
Mērā gharavālā gaḍī dhō rihā hai.
Børnene pudser cyklerne.
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ।
Bacē sā'īkalāṁ sāpha kara rahē hana.
 
 
 
 
Bedstemor vander blomsterne.
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ।
Dādī/ nānī paudi'āṁ nū pāṇī dē rahī hai.
Børnene rydder op i børneværelset.
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ।
Bacē baci'āṁ dā kamarā sāpha kara rahē hana.
Min mand rydder op på sit skrivebord.
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ।
Mērā gharavālā āpaṇā ḍaisaka sāpha kara rihā hai.
 
 
 
 
Jeg putter vasketøjet i vaskemaskinen.
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ।
Maiṁ vāśiga maśīna vica kapaṛē rakha rahī hāṁ.
Jeg hænger vasketøjet op.
ਮੈਂ ਕੱਪੜੇ ਟੰਗ ਰਹੀ ਹਾਂ।
Maiṁ kapaṛē ṭaga rahī hāṁ.
Jeg stryger vasketøjet.
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ।
Maiṁ kapaṛē praisa kara rahī hāṁ.
 
 
 
 
Vinduerne er snavsede.
ਖਿੜਕੀਆਂ ਗੰਦੀਆਂ ਹਨ।
Khiṛakī'āṁ gadī'āṁ hana.
Gulvet er snavset.
ਫਰਸ਼ ਗੰਦਾ ਹੈ।
Pharaśa gadā hai.
Servicet er beskidt.
ਚੀਨੀ ਦੇ ਬਰਤਨ ਗੰਦੇ ਹਨ।
Cīnī dē baratana gadē hana.
 
 
 
 
Hvem pudser vinduerne?
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ।
Khiṛakī'āṁ kauna sāpha kara rihā hai.
Hvem støvsuger?
ਵੈਕਿਊਮ ਕੌਨ ਕਰ ਰਿਹਾ ਹੈ।
Vaiki'ūma kauna kara rihā hai.
Hvem vasker op?
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ।
Cīnī dē baratana kauna dhō rihā hai.
 
 
 
 
 

previous page  up Indholdsfortegnelse  next page  | Free download MP3:  ALL  11-20  | Free Android app | Free iPhone app

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 dansk - punjabi for begyndere