Leisure - ਛੁੱਟੀਆਂ


ਮਛੇਰਾ
machērā
angler


ਮਛਲੀਘਰ
machalīghara
aquarium


ਇਸ਼ਨਾਨ ਵਾਲਾ ਤੌਲੀਆ
iśanāna vālā taulī'ā
bath towel


ਬੈਲੀ ਡਾਂਸ
bailī ḍānsa
beach ball


ਬੈਲੀ ਡਾਂਸ
bailī ḍānsa
belly dance


ਬਿੰਗੋ
bigō
bingo


ਬੋਰਡ
bōraḍa
board


ਬਾਓਲਿੰਗ
bā'ōliga
bowling


ਕੇਬਲ ਕਾਰ
kēbala kāra
cable car


ਕੈਂਪਿੰਗ
kaimpiga
camping


ਕੈਪਿੰਗ ਸਟੋਵ
kaipiga saṭōva
camping stove


ਛੋਟੀ ਕਿਸ਼ਤੀ ਦੀ ਯਾਤਰਾ
chōṭī kiśatī dī yātarā
canoe trip


ਤਾਸ਼ ਦੀ ਖੇਡ
tāśa dī khēḍa
card game


ਤਿਉਹਾਰ
ti'uhāra
carnival


ਹਿੰਡੋਲਾ
hiḍōlā
carousel


ਨੱਕਾਸ਼ੀ
nakāśī
carving


ਸ਼ਤਰੰਜ ਦੀ ਖੇਡ
śataraja dī khēḍa
chess game


ਸ਼ਤਰੰਜ ਦਾ ਮੁਹਰਾ
śataraja dā muharā
chess piece


ਅਪਰਾਧ ਨਾਵਲ
aparādha nāvala
crime novel


ਸ਼ਬਦ ਪਹੇਲੀ
śabada pahēlī
crossword puzzle


ਪਾਸਾ
pāsā
dice


ਨਾਚ
nāca
dance


ਬਰਛੀਆਂ
barachī'āṁ
darts


ਆਰਾਮ ਕੁਰਸੀ
ārāma kurasī
deckchair


ਛੋਟੀ ਕਿਸ਼ਤੀ
chōṭī kiśatī
dinghy


ਡਿਸਕੋਥੈਕ
ḍisakōthaika
discotheque


ਡੋਮਿਨੋਜ਼
ḍōminōza
dominoes


ਕਢਾਈ
kaḍhā'ī
embroidery


ਮੇਲਾ
mēlā
fair


ਚਰਖਾ ਝੂਲਾ
carakhā jhūlā
ferris wheel


ਤਿਉਹਾਰ
ti'uhāra
festival


ਆਤਿਸ਼ਬਾਜ਼ੀ
ātiśabāzī
fireworks


ਖੇਡ
khēḍa
game


ਗੌਲਫ਼
gaulafa
golf


ਹਾਲਮਾ (ਖੇਡ)
hālamā (khēḍa)
halma


ਪੈਦਲ ਯਾਤਰਾ
paidala yātarā
hike


ਸ਼ੌਕ
śauka
hobby


ਛੁੱਟੀਆਂ
chuṭī'āṁ
holidays


ਯਾਤਰਾ
yātarā
journey


ਰਾਜਾ
rājā
king


ਖਾਲੀ ਸਮਾਂ
khālī samāṁ
leisure time


ਖੱਡੀ
khaḍī
loom


ਪੈਡਲ ਕਿਸ਼ਤੀ
paiḍala kiśatī
pedal boat


ਤਸਵੀਰਾਂ ਦੀ ਕਿਤਾਬ
tasavīrāṁ dī kitāba
picture book


ਖੇਡ ਦਾ ਮੈਦਾਨ
khēḍa dā maidāna
playground


ਤਾਸ਼ ਦਾ ਪੱਤਾ
tāśa dā patā
playing card


ਪਹੇਲੀ
pahēlī
puzzle


ਪੜ੍ਹਨਾ
paṛhanā
reading


ਆਰਾਮ
ārāma
relaxation


ਰੈਸਤੋਰਾਂ
raisatōrāṁ
restaurant


ਰਾਕਿੰਗ ਹਾਰਸ
rākiga hārasa
rocking horse


ਰੂਲੇਟ (ਖੇਡ)
rūlēṭa (khēḍa)
roulette


ਝੂਲਾ
jhūlā
seesaw


ਪ੍ਰਦਰਸ਼ਨ
pradaraśana
show


ਸਕੇਟਬੋਰਡ
sakēṭabōraḍa
skateboard


ਸਕੀਅ ਲਿਫਟ
sakī'a liphaṭa
ski lift


ਸਕਿੱਟਲ (ਖੇਡ)
sakiṭala (khēḍa)
skittle


ਸਲੀਪਿੰਗ ਬੈਗ
salīpiga baiga
sleeping bag


ਦਰਸ਼ਕ
daraśaka
spectator


ਕਹਾਣੀ
kahāṇī
story


ਸਵਿਮਿੰਗ ਪੂਲ
savimiga pūla
swimming pool


ਝੂਲਾ
jhūlā
swing


ਟੇਬਲ ਫੁੱਟਬਾਲ
ṭēbala phuṭabāla
table football


ਟੈਂਟ
ṭaiṇṭa
tent


ਸੈਰਸਪਾਟਾ
sairasapāṭā
tourism


ਯਾਤਰੀ
yātarī
tourist


ਖਿਡੌਣਾ
khiḍauṇā
toy


ਛੁੱਟੀ
chuṭī
vacation


ਸੈਰ
saira
walk


ਚਿੜਿਆਘਰ
ciṛi'āghara
zoo