Learn Languages Online!

Home  >   50languages.com   >   ਪੰਜਾਬੀ   >   ਕੰਨੜ   >   ਤਤਕਰਾ


82 [ਬਿਆਸੀ]

ਭੂਤਕਾਲ 2

 


೮೨ [ಎಂಬತ್ತೆರಡು]

ಭೂತಕಾಲ ೨

 

 
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ?
ನೀನು ಆಂಬ್ಯುಲೆನ್ಸ್ ಕರೆಯಬೇಕಾಯಿತೇ?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ?
ನೀನು ವೈದ್ಯರನ್ನು ಕರೆಯಬೇಕಾಯಿತೇ?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ?
ನೀನು ಪೋಲೀಸರನ್ನು ಕರೆಯಬೇಕಾಯಿತೇ ?
 
 
 
 
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ।
ನಿಮ್ಮ ಬಳಿ ಟೆಲಿಫೋನ್ ಸಂಖ್ಯೆ ಇದೆಯೆ? ನನ್ನ ಬಳಿ ಇದುವರೆಗೆ ಇತ್ತು.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ।
ನಿಮ್ಮ ಬಳಿ ವಿಳಾಸ ಇದೆಯೆ? ನನ್ನ ಬಳಿ ಇದುವರೆಗೆ ಇತ್ತು.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ।
ನಿಮ್ಮ ಬಳಿ ನಗರದ ನಕ್ಷೆ ಇದೆಯೆ? ನನ್ನ ಬಳಿ ಇದುವರೆಗೆ ಇತ್ತು.
 
 
 
 
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ।
ಅವನು ಸರಿಯಾದ ಸಮಯಕ್ಕೆ ಬಂದಿದ್ದನೆ? ಅವನಿಗೆ ಸರಿಯಾದ ಸಮಯಕ್ಕೆ ಬರಲು ಆಗಲಿಲ್ಲ.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ।
ಅವನಿಗೆ ದಾರಿ ಸಿಕ್ಕಿತೆ? ಅವನಿಗೆ ದಾರಿ ಸಿಕ್ಕಲಿಲ್ಲ.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ।
ಅವನು ನಿನ್ನನ್ನು ಅರ್ಥಮಾಡಿಕೊಂಡನೆ?ಅವನು ನನ್ನನ್ನು ಅರ್ಥಮಾಡಿಕೊಳ್ಳಲಿಲ್ಲ.
 
 
 
 
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ?
ನಿನಗೆ ಸರಿಯಾದ ಸಮಯಕ್ಕೆ ಬರಲಿಕ್ಕೆ ಏಕೆ ಆಗಲಿಲ್ಲ?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ?
ನಿನಗೆ ದಾರಿ ಏಕೆ ಸಿಗಲಿಲ್ಲ?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ?
ನೀನು ಅವನನ್ನು ಏಕೆ ಅರ್ಥಮಾಡಿಕೊಳ್ಳಲಿಲ್ಲ?
 
 
 
 
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ।
ಯಾವ ಬಸ್ಸು ಓಡುತ್ತಿರಲಿಲ್ಲ, ಆದ್ದರಿಂದ ನನಗೆ ಸರಿಯಾದ ಸಮಯಕ್ಕೆ ಬರಲು ಆಗಲಿಲ್ಲ.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ।
ನನ್ನ ಬಳಿ ನಗರದ ನಕ್ಷೆ ಇಲ್ಲದೆ ಇದ್ದುದರಿಂದ ನನಗೆ ದಾರಿ ಸಿಕ್ಕಲಿಲ್ಲ.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ।
ಸಂಗೀತದ ಅಬ್ಬರದಿಂದಾಗಿ, ನನಗೆ ಅವನನ್ನು ಅರ್ಥಮಾಡಿಕೊಳ್ಳಲು ಆಗಲಿಲ್ಲ.
 
 
 
 
ਮੈਨੂੰ ਟੈਕਸੀ ਲੈਣੀ ਪਈ।
ನಾನು ಟ್ಯಾಕ್ಸಿಯಲ್ಲಿ ಬರಬೇಕಾಯಿತು.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ।
ನಾನು ಒಂದು ನಗರ ನಕ್ಷೆಯನ್ನು ಕೊಳ್ಳಬೇಕಾಯಿತು.
ਮੈਨੂੰ ਰੇਡੀਓ ਬੰਦ ਕਰਨਾ ਪਿਆ।
ನಾನು ರೇಡಿಯೊವನ್ನು ಆರಿಸಬೇಕಾಯಿತು.
 
 
 
 


ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ "ਵਿਦੇਸ਼ੀ" ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 ਪੰਜਾਬੀ - ਕੰਨੜ ਨਵੇਂ ਸਿਖਿਆਰਥੀਆਂ ਲਈ