ਸ਼ਬਦਾਵਲੀ

ਸਮਾਂ   »   Temps

le réveil

ਅਲਾਰਮ ਘੜੀ

l‘Antiquité

ਪ੍ਰਾਚੀਨ ਇਤਿਹਾਸ

l‘antiquité (f.)

ਪ੍ਰਾਚੀਨ ਵਸਤੂ

l‘agenda (m.)

ਮੁਲਾਕਾਤ ਕਿਤਾਬ

l‘automne (m.)

ਸਰਦ ਰੁੱਤ/ਪਤਝੜ

la pause

ਫੁਰਸਤ ਦੇ ਪਲ

le calendrier

ਕੈਲੰਡਰ

le siècle

ਸਦੀ

la montre

ਘੜੀ

la pause-café

ਕੌਫੀ ਬ੍ਰੇਕ

la date

ਤਾਰੀਖ਼

la montre digitale

ਡਿਜੀਟਲ ਘੜੀ

l‘éclipse (f.)

ਗ੍ਰਹਿਣ

la fin

ਅੰਤ

l‘avenir (m.)

ਭਵਿੱਖ

l‘histoire (f.)

ਇਤਿਹਾਸ

le sablier

ਸਮਾਂ-ਸੂਚਕ

Moyen-Age

ਮੱਧ ਯੁੱਗ

le mois

ਮਹੀਨਾ

le matin

ਸਵੇਰ

le passé

ਅਤੀਤ

la montre de poche

ਜੇਬ ਘੜੀ

la ponctualité

ਸਮੇਂ ਦੀ ਪਾਬੰਦੀ

la hâte

ਭੀੜ

les saisons (f. pl.)

ਰੁੱਤਾਂ

le printemps

ਬਸੰਤ

le cadran solaire

ਧੁੱਪਘੜੀ

le lever du soleil

ਸੁਰਜ ਚੜ੍ਹਨਾ

le coucher du soleil

ਸੂਰਜ ਛੁਪਣਾ

le temps

ਸਮਾਂ

l‘heure (f.)

ਸਮਾਂ

le temps d‘attente

ਇੰਤਜਾਰ ਦਾ ਸਮਾਂ

le week-end

ਛੁੱਟੀ ਦਾ ਦਿਨ

l‘année (f.)

ਸਾਲ
ਵਾਪਸ ਜਾਓ