Warning: Undefined array key "HTTP_ACCEPT_LANGUAGE" in /customers/b/d/3/goethe-verlag.com/httpd.www/layout/header.php on line 11 ਸ਼ਬਦਾਵਲੀ ਸਿੱਖੋ | ਪੰਜਾਬੀ » ਅੰਗਰੇਜ਼ੀ UK
ਵਾਪਸ ਜਾਓ
ਸਮਾਂ - Time

alarm clock

ਅਲਾਰਮ ਘੜੀ

ancient history

ਪ੍ਰਾਚੀਨ ਇਤਿਹਾਸ

antique

ਪ੍ਰਾਚੀਨ ਵਸਤੂ

appointment book

ਮੁਲਾਕਾਤ ਕਿਤਾਬ

autumn / fall

ਸਰਦ ਰੁੱਤ/ਪਤਝੜ

break

ਫੁਰਸਤ ਦੇ ਪਲ

calendar

ਕੈਲੰਡਰ

century

ਸਦੀ

clock

ਘੜੀ

coffee break

ਕੌਫੀ ਬ੍ਰੇਕ

date

ਤਾਰੀਖ਼

digital clock

ਡਿਜੀਟਲ ਘੜੀ

eclipse

ਗ੍ਰਹਿਣ

end

ਅੰਤ

future

ਭਵਿੱਖ

history

ਇਤਿਹਾਸ

hourglass

ਸਮਾਂ-ਸੂਚਕ

middle ages

ਮੱਧ ਯੁੱਗ

month

ਮਹੀਨਾ

morning

ਸਵੇਰ

past

ਅਤੀਤ

pocket watch

ਜੇਬ ਘੜੀ

punctuality

ਸਮੇਂ ਦੀ ਪਾਬੰਦੀ

rush

ਭੀੜ

seasons

ਰੁੱਤਾਂ

spring

ਬਸੰਤ

sundial

ਧੁੱਪਘੜੀ

sunrise

ਸੁਰਜ ਚੜ੍ਹਨਾ

sunset

ਸੂਰਜ ਛੁਪਣਾ

time

ਸਮਾਂ

time

ਸਮਾਂ

waiting time

ਇੰਤਜਾਰ ਦਾ ਸਮਾਂ

weekend

ਛੁੱਟੀ ਦਾ ਦਿਨ

year

ਸਾਲ
ਵਾਪਸ ਜਾਓ