Ocupacions - ਕਿੱਤੇ


ਵਾਸਤੂਕਾਰ
vāsatūkāra
l'arquitecte


ਅੰਤਰਿਕਸ਼ ਯਾਤਰੀ
atarikaśa yātarī
l'astronauta


ਨਾਈ
nā'ī
el barber


ਲੁਹਾਰ
luhāra
el ferrer


ਬਾਕਸਰ
bākasara
el boxador


ਬੁੱਲਫਾਈਟਰ
bulaphā'īṭara
el torero


ਬਿਊਰੋਕਰੈਟ
bi'ūrōkaraiṭa
el buròcrata


ਵਪਾਰਕ ਯਾਤਰਾ
vapāraka yātarā
el viatge de negocis


ਵਪਾਰੀ
vapārī
l'home de negocis


ਕਸਾਈ
kasā'ī
el carnisser


ਕਾਰ ਮਕੈਨਿਕ
kāra makainika
el mecànic de cotxes


ਸੰਭਾਲਕਰਤਾ
sabhālakaratā
el conserge


ਸਫਾਈ ਇਸਤਰੀ
saphā'ī isatarī
la dona de fer feines


ਜੋਕਰ
jōkara
el pallasso


ਸਹਿਯੋਗੀ
sahiyōgī
el company de treball


ਕੰਡਕਟਰ
kaḍakaṭara
el conductor


ਕੁੱਕ
kuka
el cuiner


ਕਾਉਬੁਆਏ
kā'ubu'ā'ē
el vaquer


ਦੰਦ ਚਿਕਿਤਸਕ
dada cikitasaka
el dentista


ਜਾਸੂਸ
jāsūsa
el detectiu


ਗੋਤਾਖੋਰ
gōtākhōra
el bussejador


ਡਾਕਟਰ
ḍākaṭara
el metge


ਡਾਕਟਰ
ḍākaṭara
el doctor


ਇਲੈਕਟ੍ਰੀਸ਼ੀਅਨ
ilaikaṭrīśī'ana
l'electricista


ਮਹਿਲਾ ਵਿਦਿਆਰਥੀ
mahilā vidi'ārathī
l'alumna


ਫਾਇਰਮੈਨ
phā'iramaina
el bomber


ਮਛੇਰਾ
machērā
el pescador


ਫੁਟਬਾਲ ਖਿਡਾਰੀ
phuṭabāla khiḍārī
el futbolista


ਗੈਂਗਸਟਰ
gaiṅgasaṭara
el gàngster


ਮਾਲੀ
mālī
el jardiner


ਗੌਲਫ਼ਰ
gaulafara
el golfista


ਗਿਟਾਰ ਵਾਦਕ
giṭāra vādaka
el guitarrista


ਸ਼ਿਕਾਰੀ
śikārī
el caçador


ਇੰਟੀਰੀਅਰ ਡੀਜ਼ਾਈਨਰ
iṭīrī'ara ḍīzā'īnara
el decorador


ਜੱਜ
jaja
el jutge


ਕਿਸ਼ਤੀ ਚਾਲਕ
kiśatī cālaka
el caiaquista


ਜਾਦੂਗਰ
jādūgara
el mag


ਪੁਰਸ਼ ਵਿਦਿਆਰਥੀ
puraśa vidi'ārathī
l'alumne


ਮੈਰਾਥਾਨ ਦੌੜਾਕ
mairāthāna dauṛāka
el corredor de marató


ਸੰਗੀਤਕਾਰ
sagītakāra
el músic


ਸਾਧਵੀ
sādhavī
la monja


ਕਿੱਤਾ
kitā
la professió


ਅੱਖ ਚਿਕਿਤਸਕ
akha cikitasaka
l'oftalmòleg


ਆਪਟੀਸ਼ੀਅਨ
āpaṭīśī'ana
l'òptic


ਚਿੱਤਰਕਾਰ
citarakāra
el pintor


ਅਖ਼ਬਾਰ ਵਾਲਾ
aḵẖabāra vālā
el repartidor de diaris


ਫੋਟੋਗ੍ਰਾਫਰ
phōṭōgrāphara
el fotògraf


ਸਮੁੰਦਰੀ ਡਾਕੂ
samudarī ḍākū
el pirata


ਪਲੰਬਰ
palabara
el lampista


ਪੁਲੀਸ
pulīsa
el policia


ਕੁਲੀ
kulī
el porter


ਕੈਦੀ
kaidī
el presoner


ਸੈਕਰੇਟਰੀ
saikarēṭarī
el secretari


ਜਾਸੂਸ
jāsūsa
l'espia


ਸਰਜਨ
sarajana
el cirurgià


ਅਧਿਆਪਕ
adhi'āpaka
el mestre


ਚੋਰ
cōra
el lladre


ਟਰੱਕ ਚਾਲਕ
ṭaraka cālaka
el camioner


ਬੇਰੋਜ਼ਗਾਰੀ
bērōzagārī
l'atur


ਵੈਟ੍ਰੈਸ
vaiṭraisa
la cambrera


ਵਿੰਡੋ ਕਲੀਨਰ
viḍō kalīnara
el netejavidres


ਕੰਮ
kama
el treball


ਕਰਮਚਾਰੀ
karamacārī
l'obrer