|
|
|
|
Tôi cần một cái giường.
|
ਮੈਨੂੰ ਬਿਸਤਰੇ ਦੀ ਲੋੜ ਹੈ।
|
|
|
Tôi muốn ngủ.
|
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ।
|
|
|
Ở đây có một cái giường không?
|
ਕੀ ਇੱਥੇ ਬਿਸਤਰਾ ਹੈ?
|
|
|
|
|
|
Tôi cần một cái đèn.
|
ਮੈਨੂੰ ਇੱਕ ਦੀਵੇ ਦੀ ਲੋੜ ਹੈ।
|
|
|
Tôi muốn đọc.
|
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ।
|
|
|
Ở đây có một cái đèn không?
|
ਕੀ ਇੱਥੇ ਦੀਵਾ ਹੈ?
|
|
|
|
|
|
Tôi cần điện thoại.
|
ਮੈਨੂੰ ਟੈਲੀਫੋਨ ਦੀ ਲੋੜ ਹੈ।
|
|
|
Tôi muốn gọi điện thoại.
|
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ।
|
|
|
Ở đây có điện thoại không?
|
ਕੀ ਇੱਥੇ ਟੈਲਫੋਨ ਹੈ?
|
|
|
|
|
|
Tôi cần máy ảnh.
|
ਮੈਨੂੰ ਕੈਮਰੇ ਦੀ ਲੋੜ ਹੈ।
|
|
|
Tôi muốn chụp ảnh.
|
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ।
|
|
|
Ở đây có máy ảnh không?
|
ਕੀ ਇੱਥੇ ਕੈਮਰਾ ਹੈ?
|
|
|
|
|
|
Tôi cần một cái máy tính.
|
ਮੈਨੂੰ ਕੰਪਿਊਟਰ ਦੀ ਲੋੜ ਹੈ।
|
|
|
Tôi muốn gửi / gởi thư điện tử.
|
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ।
|
|
|
Ở đây có máy tính không?
|
ਕੀ ਇੱਥੇ ਕੰਪਿਊਟਰ ਹੈ?
|
|
|
|
|
|
Tôi cần một cái bút bi.
|
ਮੈਨੂੰ ਕਲਮ ਦੀ ਲੋੜ ਹੈ।
|
|
|
Tôi muốn viết.
|
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ।
|
|
|
Ở đây có giấy và bút không?
|
ਕੀ ਇੱਥੇ ਕਾਗਜ਼ ਕਲਮ ਹੈ?
|
|
|
|
|
|