|
|
|
|
Bạn có một phòng trống không?
|
ਕੀ ਤੁਹਾਡੇ ਕੋਲ ਕਮਰਾ ਖਾਲੀ ਹੈ?
|
|
|
Tôi đã đặt trước một phòng.
|
ਮੈਂ ਇੱਕ ਕਮਰਾ ਬੁੱਕ ਕਰਵਾਇਆ ਸੀ।
|
|
|
Tên của tôi là Müller.
|
ਮੇਰਾ ਨਾਮ ਮੁੱਲਰ ਹੈ।
|
|
|
|
|
|
Tôi cần một phòng đơn.
|
ਮੈਨੂੰ ਇੱਕ ਕਮਰਾ ਚਾਹੀਦਾ ਹੈ।
|
|
|
Tôi cần một phòng đôi.
|
ਮੈਨੂੰ ਦੋ ਲੋਕਾਂ ਲਈ ਕਮਰਾ ਚਾਹੀਦਾ ਹੈ।
|
|
|
Giá phòng bao nhiêu tiền một đêm?
|
ਇੱਕ ਰਾਤ ਲਈ ਕਮਰੇ ਦਾ ਕਿੰਨਾ ਖਰਚਾ ਹੋਵੇਗਾ?
|
|
|
|
|
|
Tôi muốn một phòng với buồng tắm.
|
ਮੈਨੂੰ ਗੁਸਲਖਾਨੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ।
|
|
|
Tôi muốn một phòng với vòi tắm hoa sen.
|
ਮੈਨੂੰ ਫੁਹਾਰੇ ਦੇ ਨਾਲ ਇੱਕ ਕਮਰਾ ਚਾਹੀਦਾ ਹੈ।
|
|
|
Cho tôi xem phòng được không?
|
ਕੀ ਮੈਂ ਕਮਰਾ ਦੇਖ ਸਕਦਾ / ਸਕਦੀ ਹਾਂ?
|
|
|
|
|
|
Ở đây có ga ra để xe không?
|
ਕੀ ਇੱਥੇ ਗੈਰਜ ਹੈ?
|
|
|
Ở đây có tủ khóa an toàn không?
|
ਕੀ ਇੱਥੇ ਤਿਜੋਰੀ ਹੈ?
|
|
|
Ở đây có máy fax không?
|
ਕੀ ਇੱਥੇ ਫੈਕਸ ਮਸ਼ੀਨ ਹੈ?
|
|
|
|
|
|
Tốt, tôi lấy căn phòng này.
|
ਅੱਛਾ ਮੈਂ ਕਮਰਾ ਲੈਂਦਾ / ਲੈਂਦੀ ਹਾਂ।
|
|
|
Đây là các chìa khóa.
|
ਇਹ ਚਾਬੀਆਂ ਹਨ।
|
|
|
Đây là hành lý của tôi.
|
ਇਹ ਮੇਰਾ ਸਮਾਨ ਹੈ।
|
|
|
|
|
|
Mấy giờ có bữa ăn sáng / điểm tâm?
|
ਨਾਸ਼ਤਾ ਕਿੰਨੇ ਵਜੇ ਹੁੰਦਾ ਹੈ?
|
|
|
Mấy giờ có bữa ăn trưa?
|
ਦੁਪਹਿਰ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ?
|
|
|
Mấy giờ có bữa cơm chiều?
|
ਰਾਤ ਦਾ ਖਾਣਾ ਕਿੰਨੇ ਵਜੇ ਹੁੰਦਾ ਹੈ?
|
|
|
|
|
|