Learn Languages Online!
Home  >   50languages.com   >   ਪੰਜਾਬੀ   >   ਤੇਲਗੂ   >   ਤਤਕਰਾ
81 [ਇਕਿਆਸੀ]

ਭੂਤਕਾਲ 1
81 [ఎనభై ఒకటి]

Learn Telugu
భూత కాలం 1
Learn Telugu
   
 
ਲਿਖਣਾ
వ్రాయడం
Vrāyaḍaṁ
Learn Telugu
ਉਸਨੇ ਇੱਕ ਚਿੱਠੀ ਲਿਖੀ।
ఆయన ఒక ఉత్తరాన్ని వ్రాసారు
Āyana oka uttarānni vrāsāru
Learn Telugu
ਉਸਨੇ ਇੱਕ ਕਾਰਡ ਲਿਖਿਆ।
ఆయన ఒక కార్డ్ ని వ్రాసారు
Āyana oka kārḍ ni vrāsāru
Learn Telugu
 
ਪੜ੍ਹਨਾ
చదవడం
Cadavaḍaṁ
Learn Telugu
ਉਸਨੇ ਇੱਕ ਰਸਾਲਾ ਪੜ੍ਹਿਆ।
ఆయన ఒక సమాచార పత్రాన్ని చదివారు
Āyana oka samācāra patrānni cadivāru
Learn Telugu
ਅਤੇ ਉਸਨੇ ਇੱਕ ਕਿਤਾਬ ਪੜ੍ਹੀ।
అలాగే ఆమె ఒక పుస్తకాన్ని చదివింది
Alāgē āme oka pustakānni cadivindi
Learn Telugu
 
ਲੈਣਾ
తీసుకోవడం
Tīsukōvaḍaṁ
Learn Telugu
ਉਸਨੇ ਇੱਕ ਸਿਗਰਟ ਲਈ।
ఆయన ఒక సిగరెట్ తీసుకున్నారు
Āyana oka sigareṭ tīsukunnāru
Learn Telugu
ਉਸਨੇ ਚਾਕਲੇਟ ਦਾ ਇੱਕ ਟੁਕੜਾ ਲਿਆ।
ఆమె ఒక ముక్క చాక్లెట్ తీసుకుంది
Āme oka mukka cākleṭ tīsukundi
Learn Telugu
 
ਉਹ ਬੇਵਫਾ ਸੀ, ਪਰ ਉਹ ਲੜਕੀ ਵਫਾਦਾਰ ਸੀ।
ఆయన అవిశ్వసనీయుడు, కానీ ఆమె విశ్వసనీయురాలు
Āyana aviśvasanīyuḍu, kānī āme viśvasanīyurālu
Learn Telugu
ਆਹ ਆਲਸੀ ਸੀ ਪਰ ਉਹ ਲੜਕੀ, ਮਿਹਨਤੀ ਸੀ।
ఆయన బద్దకస్తుడు, కానీ ఆమె కష్ట-జీవి
Āyana baddakastuḍu, kānī āme kaṣṭa-jīvi
Learn Telugu
ਉਹ ਗਰੀਬ ਸੀ, ਪਰ ਉਹ ਲੜਕੀ ਧਨਵਾਨ ਸੀ।
ఆయన బీదవాడు, కానీ ఆమె ధనవంతురాలు
Āyana bīdavāḍu, kānī āme dhanavanturālu
Learn Telugu
 
ਉਸ ਕੋਲ ਪੈਸੇ ਨਹੀਂ ਸਨ, ਸਗੋਂ ਉਸ ਦੇ ਸਿਰ ਕਰਜ਼ਾ ਸੀ।
ఆయన వద్ద డబ్బు లేదు, కేవలం అప్పులే ఉన్నాయి
Āyana vadda ḍabbu lēdu, kēvalaṁ appulē unnāyi
Learn Telugu
ਉਸਦੀ ਕਿਸਮਤ ਨਹੀਂ ਸੀ, ਸਗੋਂ ਬਦਕਿਸਮਤੀ ਸੀ।
ఆయనకి అదృష్టం లేదు, కేవలం దురదృష్టమే ఉంది
Āyanaki adr̥ṣṭaṁ lēdu, kēvalaṁ duradr̥ṣṭamē undi
Learn Telugu
ਉਸਦੇ ਕੋਲ ਸਫਲਤਾ ਨਹੀਂ ਸੀ, ਸਗੋਂ ਅਸਫਲਤਾ ਸੀ।
ఆయనకి విజయం లేదు, కేవలం పరాజయమే ఉంది
Āyanaki vijayaṁ lēdu, kēvalaṁ parājayamē undi
Learn Telugu
 
ਉਹ ਸੰਤੁਸ਼ਟ ਨਹੀਂ ਸੀ, ਸਗੋਂ ਅਸੰਤੁਸ਼ਟ ਸੀ।
ఆయన తృప్తి చెందలేదు, అసంతృప్తి చెందాడు
Āyana tr̥pti cendalēdu, asantr̥pti cendāḍu
Learn Telugu
ਉਹ ਖੁਸ਼ ਨਹੀਂ ਸੀ, ਸਗੋਂ ਦੁਖੀ ਸੀ।
ఆయన సంతోషంగా లేదు, దుఖిస్తున్నాడు
Āyana santōṣaṅgā lēdu, dukhistunnāḍu
Learn Telugu
ਉਹ ਮਿਲਾਪੜਾ ਨਹੀਂ ਸੀ, ਸਗੋਂ ਰੁੱਖਾ ਸੀ।
ఆయన స్నేహపూర్వకంగా లేడు, స్నేహరహితంగా ఉన్నాడు
Āyana snēhapūrvakaṅgā lēḍu, snēharahitaṅgā unnāḍu
Learn Telugu
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਤੇਲਗੂ ਨਵੇਂ ਸਿਖਿਆਰਥੀਆਂ ਲਈ