Learn Languages Online!

Home  >   50languages.com   >   ਪੰਜਾਬੀ   >   ਤੇਲਗੂ   >   ਤਤਕਰਾ


3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

 


3 [మూడు]

పరిచయం

 

 
ਨਮਸਕਾਰ!
నమస్కారం!
Namaskāraṁ!
ਸ਼ੁਭ ਦਿਨ!
నమస్కారం!
Namaskāraṁ!
ਤੁਹਾਡਾ ਕੀ ਹਾਲ ਹੈ?
మీరు ఎలా ఉన్నారు?
Mīru elā unnāru?
 
 
 
 
ਕੀ ਤੁਸੀਂ ਯੂਰਪ ਤੋਂ ਆਏ ਹੋ?
మీరు యూరోప్ నుండి వచ్చారా?
Mīru yūrōp nuṇḍi vaccārā?
ਕੀ ਤੁਸੀਂ ਅਮਰੀਕਾ ਤੋਂ ਆਏ ਹੋ?
మీరు అమెరికా నుండి వచ్చారా?
Mīru amerikā nuṇḍi vaccārā?
ਕੀ ਤੁਸੀਂ ਏਸ਼ੀਆ ਤੋਂ ਆਏ ਹੋ?
మీరు ఏషియా నుండి వచ్చారా?
Mīru ēṣiyā nuṇḍi vaccārā?
 
 
 
 
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ?
మీరు ఏ హోటల్ లో బస చేస్తున్నారు?
Mīru ē hōṭal lō basa cēstunnāru?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ?
ఇక్కడ మీరు ఎంత కాలంగా ఉంటున్నారు?
Ikkaḍa mīru enta kālaṅgā uṇṭunnāru?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ?
ఇక్కడ మీరు ఎంత కాలం ఉంటారు?
Ikkaḍa mīru enta kālaṁ uṇṭāru?
 
 
 
 
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ?
మీకు ఇక్కడ నచ్చిందా?
Mīku ikkaḍa naccindā?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ?
మీరు ఇక్కడ సెలవులకి వచ్చారా?
Mīru ikkaḍa selavulaki vaccārā?
ਤੁਸੀਂ ਕਦੇ ਆ ਕੇ ਮੈਨੂੰ ਮਿਲੋ।
ఎప్పుడైనా మీరు నన్ను కలవండి!
Eppuḍainā mīru nannu kalavaṇḍi!
 
 
 
 
ਇਹ ਮੇਰਾ ਪਤਾ ਹੈ।
ఇది నా చిరునామా
Idi nā cirunāmā
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ?
రేపు మనం కలుద్దామా?
Rēpu manaṁ kaluddāmā?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ।
క్షమించండి, నాకు వేరే పనులున్నాయి
Kṣamin̄caṇḍi, nāku vērē panulunnāyi
 
 
 
 
ਨਮਸਕਾਰ!
సెలవు!
Selavu!
ਨਮਸਕਾਰ!
ఇంక సెలవు!
Iṅka selavu!
ਫਿਰ ਮਿਲਾਂਗੇ!
మళ్ళీ కలుద్దాము!
Maḷḷī kaluddāmu!
 
 
 
 
 


ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। "ਵਰਣਮਾਲਾ " ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ "ਐਲਫਾ " ਅਤੇ "ਬੀਟਾ " ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2016 Goethe Verlag Starnberg and licensors. All rights reserved.
Contact
book2 ਪੰਜਾਬੀ - ਤੇਲਗੂ ਨਵੇਂ ਸਿਖਿਆਰਥੀਆਂ ਲਈ