Learn Languages Online!
Home  >   50languages.com   >   ਪੰਜਾਬੀ   >   ਪੁਰਤਗਾਲੀ PT   >   ਤਤਕਰਾ
28 [ਅਠਾਈ]

ਹੋਟਲ ਵਿੱਚ – ਸ਼ਿਕਾਇਤਾਂ
28 [vinte e oito]

Learn Portuguese
No hotel – reclamações
Learn Portuguese
 Click to see the text!   
ਫੁਹਾਰਾ ਕੰਮ ਨਹੀਂ ਕਰ ਰਿਹਾ।
Learn Portuguese
ਗਰਮ ਪਾਣੀ ਨਹੀਂ ਆ ਰਿਹਾ।
Learn Portuguese
ਕੀ ਤੁਸੀਂ ਇਸ ਨੂੰ ਠੀਕ ਕਰਵਾ ਸਕਦੇ ਹੋ?
Learn Portuguese
 
ਕਮਰੇ ਵਿੱਚ ਟੈਲੀਫੋਨ ਨਹੀਂ ਹੈ।
Learn Portuguese
ਕਮਰੇ ਵਿੱਚ ਟੈਲੀਵੀਜ਼ਨ ਨਹੀਂ ਹੈ।
Learn Portuguese
ਕਮਰੇ ਵਿੱਚ ਛੱਜਾ ਨਹੀਂ ਹੈ।
Learn Portuguese
 
ਕਮਰਾ ਬਹੁਤ ਰੌਲੇ ਵਾਲਾ ਹੈ।
Learn Portuguese
ਕਮਰਾ ਬਹੁਤ ਛੋਟਾ ਹੈ।
Learn Portuguese
ਕਮਰੇ ‘ਚ ਬਹੁਤ ਹਨੇਰਾ ਹੈ।
Learn Portuguese
 
ਹੀਟਰ ਕੰਮ ਨਹੀਂ ਕਰ ਰਿਹਾ।
Learn Portuguese
ਵਾਤਾਅਨੂਕੂਲਣ ਕੰਮ ਨਹੀਂ ਕਰ ਰਿਹਾ।
Learn Portuguese
ਟੈਲੀਵੀਜ਼ਨ ਸੈੱਟ ਖਰਾਬ ਹੈ।
Learn Portuguese
 
ਮੈਨੂੰ ਇਹ ਚੰਗਾ ਨਹੀਂ ਲੱਗਦਾ।
Learn Portuguese
ਇਹ ਮੇਰੇ ਲਈ ਬੜਾ ਮਹਿੰਗਾ ਹੈ।
Learn Portuguese
ਕੀ ਤੁਹਾਡੇ ਕੋਲ ਹੋਰ ਸਸਤਾ ਕੁਛ ਹੈ?
Learn Portuguese
 
ਕੀ ਇੱਥੇ ਨੇੜੇਤੇੜੇ ਕੋਈ ਯੂਥ – ਹੋਸਟਲ ਹੈ?
Learn Portuguese
ਕੀ ਇੱਥੇ ਨੇੜੇਤੇੜੇ ਕੋਈ ਗੈੱਸਟ – ਹਾਊਸ ਹੈ?
Learn Portuguese
ਕੀ ਇੱਥੇ ਨੇੜੇਤੇੜੇ ਕੋਈ ਰੈਸਟੋਰੈਂਟ ਹੈ?
Learn Portuguese
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਪੁਰਤਗਾਲੀ PT ਨਵੇਂ ਸਿਖਿਆਰਥੀਆਂ ਲਈ