Learn Languages Online!
ਤਤਕਰਾ
|
Free Android app
|
Free iPhone app
Home
>
50languages.com
>
ਪੰਜਾਬੀ
>
ਮਰਾਠੀ
>
ਤਤਕਰਾ
90 [ਨੱਬੇ]
ਆਗਿਆਸੂਚਕ 2
९० [नव्वद]
आज्ञार्थक २
ਸ਼ੇਵ ਕਰੋ!
दाढी करा!
ਇਸ਼ਨਾਨ ਕਰੋ!
अंग धुवा!
ਵਾਲ ਵਾਹੋ!
केस विंचरा!
ਫੋਨ ਕਰੋ!
फोन करा!
ਸ਼ੁਰੂ ਕਰੋ!
सुरू करा!
ਬੰਦ ਕਰੋ!
थांब! थांबा!
ਇਸਨੂੰ ਛੱਡ ਦਿਓ!
सोडून दे! सोडून द्या!
ਕਿਰਪਾ ਕਰਕੇ ਬੋਲੋ!
बोल! बोला!
ਇਸਨੂੰ ਖਰੀਦੋ!
हे खरेदी कर! हे खरेदी करा!
ਕਦੇ ਬੇਈਮਾਨ ਨਾ ਬਣੋ!
कधीही बेईमान बनू नकोस!
ਢੀਠ ਨਾ ਬਣੋ!
कधीही खोडकर बनू नकोस!
ਅਸੱਭਿਆ ਨਾ ਬਣੋ!
कधीही असभ्य वागू नकोस!
ਸਦਾ ਇਮਾਨਦਾਰ ਰਹੋ!
नेहमी प्रामाणिक राहा!
ਸਦਾ ਚੰਗੇ ਬਣੋ!
नेहमी चांगले राहा!
ਹਮੇਸ਼ਾਂ ਨਿਮਰ ਰਹੋ!
नेहमी विनम्र राहा!
ਉਮੀਦ ਹੈ ਕਿ ਤੁਸੀਂ ਸੁਰੱਖਿਅਤ ਘਰ ਪਹੁੰਚੇ ਹੋ!
आपण घरी सुरक्षित परत याल अशी आशा आहे!
ਆਪਣਾ ਧਿਆਨ ਰੱਖੋ!
स्वतःची काळजी घ्या!
ਫਿਰ ਜਲਦੀ ਮਿਲਣ ਆਇਓ।
पुन्हा लवकर भेटा!
ਤਤਕਰਾ
|
Free Android app
|
Free iPhone app
Please report any mistakes or incorrect translations
here.
© Copyright 2007 - 2012 Goethe-Verlag Munich and licensors. All rights reserved.
Contact
book2 ਪੰਜਾਬੀ - ਮਰਾਠੀ ਨਵੇਂ ਸਿਖਿਆਰਥੀਆਂ ਲਈ