Learn Languages Online!
Home  >   50languages.com   >   ਪੰਜਾਬੀ   >   ਕੋਰੀਅਨ   >   ਤਤਕਰਾ
37 [ਸੈਂਤੀ]

ਰਸਤੇ ਤੇ
37 [서른일곱]

Learn Korean
이동 중
Learn Korean
 Click to see the text!   
ਉਹ ਮੋਟਰਸਾਈਕਲ ਤੇ ਜਾਂਦਾ ਹੈ।
Learn Korean
ਉਹ ਸਾਈਕਲ ਤੇ ਜਾਂਦਾ ਹੈ।
Learn Korean
ਉਹ ਪੈਦਲ ਜਾਂਦਾ ਹੈ।
Learn Korean
 
ਉਹ ਜਹਾਜ਼ ਤੇ ਜਾਂਦਾ ਹੈ।
Learn Korean
ਉਹ ਕਿਸ਼ਤੀ ਤੇ ਜਾਂਦਾ ਹੈ।
Learn Korean
ਉਹ ਤੈਰ ਰਿਹਾ ਹੈ।
Learn Korean
 
ਕੀ ਇੱਥੇ ਖਤਰਨਾਕ ਹੈ?
Learn Korean
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ?
Learn Korean
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ?
Learn Korean
 
ਅਸੀਂ ਭਟਕ ਗਏ ਹਾਂ।
Learn Korean
ਅਸੀਂ ਗਲਤ ਰਸਤੇ ਤੇ ਹਾਂ।
Learn Korean
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ।
Learn Korean
 
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ?
Learn Korean
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ?
Learn Korean
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ?
Learn Korean
 
ਕੀ ਤੁਸੀਂ ਸਕੀਇੰਗ ਕਰਦੇ ਹੋ?
Learn Korean
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ?
Learn Korean
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ?
Learn Korean
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਕੋਰੀਅਨ ਨਵੇਂ ਸਿਖਿਆਰਥੀਆਂ ਲਈ