Learn Languages Online!
Home  >   50languages.com   >   ਪੰਜਾਬੀ   >   ਕ੍ਰੋਸ਼ੀਅਨ   >   ਤਤਕਰਾ
22 [ਬਾਈ]

ਬਾਤਚੀਤ 3
22 [dvadeset i dva]

Learn Croatian
Ćaskanje 3
Learn Croatian
 Click to see the text!   
ਕੀ ਤੁਸੀਂ ਸਿਗਰਟ ਪੀਂਦੇ ਹੋ?
Learn Croatian
ਜੀ ਹਾਂ, ਪਹਿਲਾਂ ਪੀਂਦਾ / ਪੀਂਦੀ ਸੀ।
Learn Croatian
ਪਰ ਹੁਣ ਨਹੀਂ ਪੀਂਦਾ / ਪੀਂਦੀ ਹਾਂ।
Learn Croatian
 
ਜੇ ਮੈਂ ਸਿਗਰਟ ਪੀਵਾਂ ਤਾਂ ਕੀ ਤੁਹਾਨੂੰ ਤਕਲੀਫ ਹੋਵੇਗੀ?
Learn Croatian
ਜੀ ਨਹੀਂ, ਬਿਲਕੁਲ ਨਹੀਂ।
Learn Croatian
ਮੈਨੂੰ ਤਕਲੀਫ ਨਹੀਂ ਹੋਵੇਗੀ।
Learn Croatian
 
ਕੀ ਤੁਸੀਂ ਕੁਝ ਪੀਵੋਗੇ?
Learn Croatian
ਇੱਕ ਬ੍ਰਾਂਡੀ?
Learn Croatian
ਜੀ ਨਹੀਂ, ਹੋ ਸਕੇ ਤਾਂ ਇੱਕ ਬੀਅਰ
Learn Croatian
 
ਕੀ ਤੁਸੀਂ ਬਹੁਤ ਯਾਤਰਾ ਕਰਦੇ ਹੋ?
Learn Croatian
ਜੀ ਹਾਂ, ਜ਼ਿਆਦਾਤਰ ਕੰਮ ਦੇ ਲਈ।
Learn Croatian
ਪਰ ਹੁਣ ਅਸੀਂ ਇੱਥੇ ਛੁੱਟੀਆਂ ਦੇ ਲਈ ਆਏ / ਆਈਆਂ ਹਾਂ।
Learn Croatian
 
ਕਿੰਨੀ ਗਰਮੀ ਹੈ!
Learn Croatian
ਹਾਂ, ਅੱਜ ਬਹੁਤ ਗਰਮੀ ਹੈ।
Learn Croatian
ਆਓ ਛੱਜੇ ਤੇ ਚੱਲੀਏ।
Learn Croatian
 
ਕੱਲ੍ਹ ਇੱਥੇ ਇੱਕ ਪਾਰਟੀ ਹੈ।
Learn Croatian
ਕੀ ਤੁਸੀਂ ਵੀ ਆਉਣਵਾਲੇ ਹੋ?
Learn Croatian
ਜੀ ਹਾਂ, ਸਾਨੂੰ ਵੀ ਬੁਲਾਇਆ ਗਿਆ ਹੈ।
Learn Croatian
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਕ੍ਰੋਸ਼ੀਅਨ ਨਵੇਂ ਸਿਖਿਆਰਥੀਆਂ ਲਈ