Learn Languages Online!
Home  >   50languages.com   >   ਪੰਜਾਬੀ   >   ਹਿੰਦੀ   >   ਤਤਕਰਾ
86 [ਛਿਆਸੀ]

ਪ੍ਰਸ਼ਨ – ਭੂਤਕਾਲ 2
८६ [छियासी]

Learn Hindi
प्रश्न – भूतकाल २
Learn Hindi
   
 Click to see the text!   
ਤੂੰ ਕਿਹੜੀ ਟਾਈ ਲਗਾਈ ਹੈ?
Learn Hindi
ਤੂੰ ਕਿਹੜੀ ਗੱਡੀ ਖਰੀਦੀ ਹੈ?
Learn Hindi
ਤੂੰ ਕਿਹੜਾ ਅਖਬਾਰ ਲਗਵਾਇਆ ਹੋਇਆ ਹੈ?
Learn Hindi
 
ਤੁਸੀਂ ਕਿਸਨੂੰ ਦੇਖਿਆ ਸੀ?
Learn Hindi
ਤੁਸੀਂ ਕਿਸਨੂੰ ਮਿਲੇ ਸੀ?
Learn Hindi
ਤੁਸੀਂ ਕਿਸਨੂੰ ਪਹਿਚਾਣਿਆ ਸੀ?
Learn Hindi
 
ਤੁਸੀਂ ਕਦੋਂ ਉੱਠੇ ਹੋ?
Learn Hindi
ਤੁਸੀਂ ਕਦੋਂ ਆਰੰਭ ਕੀਤਾ ਹੈ?
Learn Hindi
ਤੁਸੀਂ ਕਦੋਂ ਖਤਮ ਕੀਤਾ ਹੈ?
Learn Hindi
 
ਤੁਹਾਡੀ ਦ ਕਦੋਂ ਖੁਲ੍ਹੀ ਸੀ?
Learn Hindi
ਤੁਸੀਂ ਅਧਿਆਪਕ ਕਿਉਂ ਬਣੇ ਸੀ?
Learn Hindi
ਤੁਸੀਂ ਟੈਕਸੀ ਕਿਉਂ ਲਈ ਹੈ?
Learn Hindi
 
ਤੁਸੀਂ ਕਿੱਥੋਂ ਆਏ ਹੋ?
Learn Hindi
ਤੁਸੀਂ ਕਿੱਥੇ ਗਏ ਸੀ?
Learn Hindi
ਤੁਸੀਂ ਕਿੱਥੇ ਸੀ?
Learn Hindi
 
ਤੁਸੀਂ ਕਿਸਦੀ ਮਦਦ ਕੀਤੀ ਹੈ?
Learn Hindi
ਤੁਸੀਂ ਕਿਸਨੂੰ ਲਿਖਿਆ ਹੈ?
Learn Hindi
ਤੁਸੀਂ ਕਿਸਨੂੰ ਉੱਤਰ ਦਿੱਤਾ ਹੈ?
Learn Hindi
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਹਿੰਦੀ ਨਵੇਂ ਸਿਖਿਆਰਥੀਆਂ ਲਈ