Learn Languages Online!
Home  >   50languages.com   >   ਪੰਜਾਬੀ   >   ਫਰਾਂਸੀਸੀ   >   ਤਤਕਰਾ
61 [ਇਕਾਹਠ]

ਕ੍ਰਮਸੂਚਕ ਸੰਖਿਆਂਵਾਂ
61 [soixante et un]

Learn French
Les nombres ordinaux
Learn French
 Click to see the text!   
ਪਹਿਲਾ ਮਹੀਨਾ ਜਨਵਰੀ ਹੈ।
Learn French
ਦੂਜਾ ਮਹੀਨਾ ਫਰਵਰੀ ਹੈ।
Learn French
ਤੀਜਾ ਮਹੀਨਾ ਮਾਰਚ ਹੈ।
Learn French
 
ਚੌਥਾ ਮਹੀਨਾ ਅਪ੍ਰੈਲ ਹੈ।
Learn French
ਪੰਜਵਾਂ ਮਹੀਨਾ ਮਈ ਹੈ।
Learn French
ਛੇਵਾਂ ਮਹੀਨਾ ਜੂਨ ਹੈ।
Learn French
 
ਛੇ ਮਹੀਨਿਆਂ ਦਾ ਅੱਧਾ ਸਾਲ ਹੁੰਦਾ ਹੈ।
Learn French
ਜਨਵਰੀ,ਫਰਵਰੀ,ਮਾਰਚ,
Learn French
ਅਪ੍ਰੈਲ,ਮਈ ਅਤੇ ਜੂਨ
Learn French
 
ਸੱਤਵਾਂ ਮਹੀਨਾ ਜੁਲਾਈ ਹੈ।
Learn French
ਅੱਠਵਾਂ ਮਹੀਨਾ ਅਗਸਤ ਹੈ।
Learn French
ਨੌਵਾਂ ਮਹੀਨਾ ਸਤੰਬਰ ਹੈ।
Learn French
 
ਦੱਸਵਾਂ ਮਹੀਨਾ ਅਕਤੂਬਰ ਹੈ।
Learn French
ਗਿਆਰਵਾਂ ਮਹੀਨਾ ਨਵੰਬਰ ਹੈ।
Learn French
ਬਾਰ੍ਹਵਾਂ ਮਹੀਨਾ ਦਸੰਬਰ ਹੈ।
Learn French
 
ਬਾਰ੍ਹਾਂ ਮਹੀਨਿਆਂ ਦਾ ਇੱਕ ਸਾਲ ਹੁੰਦਾ ਹੈ।
Learn French
ਜੁਲਾਈ,ਅਗਸਤ,ਸਤੰਬਰ,
Learn French
ਅਕਤੂਬਰ,ਨਵੰਬਰ,ਦਸੰਬਰ
Learn French
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਫਰਾਂਸੀਸੀ ਨਵੇਂ ਸਿਖਿਆਰਥੀਆਂ ਲਈ