Learn Languages Online!
previous page  up ਤਤਕਰਾ  next page  | Free download MP3:  ALL  61-70  | Free Android app | Free iPhone app

Home  >   50languages.com   >   ਪੰਜਾਬੀ   >   ਯੁਨਾਨੀ   >   ਤਤਕਰਾ


63 [ਤਰੇਂਹਠ]

ਪ੍ਰਸ਼ਨ ਪੁੱਛਣਾ 2

 


63 [εξήντα τρία]

Θέτω ερωτήσεις 2

 

 
ਮੇਰਾ ਇੱਕ ਸ਼ੌਂਕ ਹੈ।
Έχω ένα χόμπι.
Écho éna chómpi.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ।
Παίζω τένις.
Paízo ténis.
ਟੈਨਿਸ ਦਾ ਮੈਦਾਨ ਕਿੱਥੇ ਹੈ?
Πού υπάρχει γήπεδο τένις;
Poú ypárchei gípedo ténis?
 
 
 
 
ਕੀ ਤੁਹਾਡਾ ਕੋਈ ਸ਼ੌਂਕ ਹੈ?
Εσύ έχεις κάποιο χόμπι;
Esý écheis kápoio chómpi?
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ।
Παίζω ποδόσφαιρο.
Paízo podósfairo.
ਫੁੱਟਬਾਲ ਦਾ ਮੈਦਾਨ ਕਿੱਥੇ ਹੈ?
Πού υπάρχει γήπεδο ποδοσφαίρου;
Poú ypárchei gípedo podosfaírou?
 
 
 
 
ਮੇਰੀ ਬਾਂਹ ਦਰਦ ਕਰ ਰਹੀ ਹੈ।
Πονάει το χέρι μου.
Ponáei to chéri mou.
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ।
Το πόδι μου και ο καρπός μου πονάνε επίσης.
To pódi mou kai o karpós mou ponáne epísis.
ਡਾਕਟਰ ਕਿੱਥੇ ਹੈ?
Πού υπάρχει ένας γιατρός;
Poú ypárchei énas giatrós?
 
 
 
 
ਮੇਰੇ ਕੋਲ ਇੱਕ ਗੱਡੀ ਹੈ।
Έχω αυτοκίνητο.
Écho aftokínito.
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ।
Έχω μηχανή.
Écho michaní.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ?
Πού υπάρχει χώρος στάθμευσης / πάρκινγκ;
Poú ypárchei chóros státhmefsis / párkin'nk?
 
 
 
 
ਮੇਰੇ ਕੋਲ ਇੱਕ ਸਵੈਟਰ ਹੈ।
Έχω ένα πουλόβερ.
Écho éna poulóver.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ।
Έχω επίσης ένα μπουφάν και ένα τζιν παντελόνι.
Écho epísis éna boufán kai éna tzin pantelóni.
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ?
Πού υπάρχει πλυντήριο;
Poú ypárchei plyntírio?
 
 
 
 
ਮੇਰੇ ਕੋਲ ਇੱਕ ਪਲੇਟ ਹੈ।
Έχω ένα πιάτο.
Écho éna piáto.
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ।
Έχω ένα μαχαίρι, ένα πηρούνι και ένα κουτάλι.
Écho éna machaíri, éna piroúni kai éna koutáli.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ?
Που υπάρχει αλάτι και πιπέρι;
Pou ypárchei aláti kai pipéri?
 
 
 
 
 

previous page  up ਤਤਕਰਾ  next page  | Free download MP3:  ALL  61-70  | Free Android app | Free iPhone app

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ "ਮੁਸਕਾਨ ਮਾਸਪੇਸ਼ੀ" ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 ਪੰਜਾਬੀ - ਯੁਨਾਨੀ ਨਵੇਂ ਸਿਖਿਆਰਥੀਆਂ ਲਈ