Learn Languages Online!

Home  >   50languages.com   >   ਪੰਜਾਬੀ   >   ਬੰਗਾਲੀ   >   ਤਤਕਰਾ


ਦਾਦਾ-ਦਾਦੀ/ਨਾਨਾ-ਨਾਨੀ

ਪੋਤਾ

 


১৬ [ষোল]

ঋতু এবং আবহাওয়া

 

 
ਲਾੜਾ
এইগুলো হল বিভিন্ন ঋতু
Ē´igulō hala bibhinna r̥tu
ਸਮੂਹ
বসন্ত, গ্রীষ্ম
Basanta, grīṣma
ਸਹਾਇਕ
শরত্ এবং শীত
Śarat ēbaṁ śīta
 
 
 
 
ਸ਼ਿਸ਼ੂ
গ্রীষ্মকাল উষ্ণ ৷
Grīṣmakāla uṣṇa
ਇਸਤਰੀ
গ্রীষ্মকালে সূর্যের আলো উজ্বল হয় ৷
Grīṣmakālē sūryēra ālō ujbala haẏa
ਵਿਆਹ ਦੀ ਪੇਸ਼ਕਸ਼
আমরা গ্রীষ্মকালে হাঁটতে ভালবাসি ৷
Āmarā grīṣmakālē hām̐ṭatē bhālabāsi
 
 
 
 
ਵਿਆਹ
শীতকাল ঠাণ্ডা ৷
Śītakāla ṭhāṇḍā
ਮਾਂ
শীতকালে বরফ পড়ে বা বৃষ্টি হয় ৷
Śītakālē barapha paṛē bā br̥ṣṭi haẏa
ਝਪਕੀ
শীতকালে আমরা ঘরে থাকতে ভালবাসি ৷
Śītakālē āmarā gharē thākatē bhālabāsi
 
 
 
 
ਗੁਆਂਢੀ
এখন ঠাণ্ডা ৷
Ēkhana ṭhāṇḍā
ਨਵ-ਵਿਆਹਤ
এখন বৃষ্টি হচ্ছে ৷
Ēkhana br̥ṣṭi hacchē
ਜੋੜਾ
এখন ঝড়ো হাওয়া বইছে ৷
Ēkhana jhaṛō hā´ōẏā ba´ichē
 
 
 
 
ਮਾਤਾ-ਪਿਤਾ
এখন গরম ৷
Ēkhana garama
ਸਾਥੀ
এখন রোদ আছে ৷
Ēkhana rōda āchē
ਪਾਰਟੀ
এটি মনোরম (রোদ খুব কড়া) ৷
Ēṭi manōrama (rōda khuba kaṛā)
 
 
 
 
ਲੋਕ
আজ আবহাওয়া কেমন?
Āja ābahā´ōẏā kēmana?
ਪੇਸ਼ਕਸ਼
আজ ঠাণ্ডা পড়ছে ৷
Āja ṭhāṇḍā paṛachē
ਪੰਗਤੀ
আজকে গরম পড়ছে ৷
Ājakē garama paṛachē
 
 
 
 
 


ਸਿਖਲਾਈ ਅਤੇ ਭਾਵਨਾਵਾਂ

ਅਸੀਂ ਖੁਸ਼ ਹਾਂ ਕਿ ਅਸੀਂ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰ ਸਕਦੇ ਹਾਂ। ਅਸੀਂ ਆਪਣੇ ਆਪ ਉੱਤੇ ਅਤੇ ਆਪਣੀ ਸਿਖਲਾਈ ਦੀ ਤਰੱਕੀ ਉੱਤੇ ਮਾਣ ਮਹਿਸੂਸ ਕਰਦੇ ਹਾਂ। ਇਸਤੋਂ ਛੁੱਟ, ਜੇਕਰ ਅਸੀਂ ਕਾਮਯਾਬ ਨਹੀਂ ਹੁੰਦੇ, ਅਸੀਂ ਉਦਾਸ ਜਾਂ ਨਿਰਾਸ਼ ਹੋ ਜਾਂਦੇ ਹਾਂ। ਇਸਲਈ ਭਾਸ਼ਾ ਨਾਲ ਵੱਖ-ਵੱਖ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਨਵੇਂ ਅਧਿਐਨਾਂ ਨੇ ਦਿਲਚਸਪ ਨਤੀਜੇ ਪੇਸ਼ ਕੀਤੇ ਹਨ। ਇਹ ਦਰਸਾਉਂਦੇ ਹਨ ਕਿ ਸਿਖਲਾਈ ਦੇ ਦੌਰਾਨ ਭਾਵਨਾਵਾਂ ਇੱਕ ਭੂਮਿਕਾ ਅਦਾ ਕਰਦੀਆਂ ਹਨ। ਕਿਉਂਕਿ ਸਾਡੀਆਂ ਭਾਵਨਾਵਾਂ ਸਿਖਲਾਈ ਵਿੱਚ ਸਾਡੀ ਸਫ਼ਲਤਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿਖਲਾਈ ਸਾਡੇ ਦਿਮਾਗ ਲਈ ਹਮੇਸ਼ਾਂ ਇੱਕ "ਸਮੱਸਿਆ" ਹੁੰਦੀ ਹੈ। ਅਤੇ ਇਹ ਇਸ ਸਮੱਸਿਆ ਨੂੰ ਹੱਲ ਕਰਨਾ ਚਾਹੁੰਦਾ ਹੈ। ਇਸਨੂੰ ਸਫ਼ਲਤਾ ਮਿਲਦੀ ਹੈ ਜਾਂ ਨਹੀਂ, ਸਾਡੀਆਂ ਭਾਵਨਾਵਾਂ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਸਮਝਦੇ ਹਾਂ ਕਿ ਅਸੀਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ, ਸਾਨੂੰ ਆਤਮ-ਵਿਸ਼ਵਾਸ ਹੁੰਦਾ ਹੈ। ਇਹ ਭਾਵਨਾਤਮਕ ਸਥਿਰਤਾ ਸਿਖਲਾਈ ਵਿੱਚ ਸਾਡੀ ਸਹਾਇਤਾ ਕਰਦੀ ਹੈ। ਸਾਕਾਰਾਤਮਕ ਸੋਚ ਸਾਡੀ ਬੌਧਿਕ ਕਾਬਲੀਅਤ ਨੂੰ ਵਧਾਵਾ ਦੇਂਦੀ ਹੈ। ਇਸਤੋਂ ਛੁੱਟ, ਤਣਾਅ ਦੇ ਨਾਲ ਸਿਖਲਾਈ ਚੰਗੀ ਤਰ੍ਹਾਂ ਕੰਮ ਨਹੀਂ ਕਰਦੀ। ਸ਼ੱਕ ਜਾਂ ਫਿਕਰ ਵਧੀਆ ਕਾਰਗੁਜ਼ਾਰੀ ਵਿੱਚ ਰੁਕਾਵਟ ਪਾਉਂਦੀ ਹੈ। ਅਸੀਂ ਵਿਸ਼ੇਸ਼ ਤੌਰ 'ਤੇ ਭੈੜੀ ਤਰ੍ਹਾਂ ਸਿੱਖਦੇ ਹਾਂ ਜਦੋਂ ਅਸੀਂ ਡਰੇ ਹੁੰਦੇ ਹਾਂ। ਅਜਿਹੀ ਹਾਲਤ ਵਿੱਚ, ਸਾਡਾ ਦਿਮਾਗ ਨਵੀਂ ਸਮੱਗਰੀ ਚੰਗੀ ਤਰ੍ਹਾਂ ਨਹੀਂ ਸੰਭਾਲ ਸਕਦਾ। ਇਸਲਈ, ਇਹ ਜ਼ਰੂਰੀ ਹੈ ਕਿ ਸਿਖਲਾਈ ਦੇ ਦੌਰਾਨ ਅਸੀਂ ਪ੍ਰੇਰਿਤ ਰਹੀਏ। ਇਸਲਈ ਭਾਵਨਾਵਾਂ ਸਿਖਲਾਈ ਨੂੰ ਪ੍ਰਭਾਵਿਤ ਕਰਦੀਆਂ ਹਨ। ਪਰ ਸਿਖਲਾਈ ਵੀ ਸਾਡੀਆਂ ਭਾਵਨਾਵਾਂ ਨੂੰ ਪ੍ਰਭਾਵਿਤ ਕਰਦੀ ਹੈ! ਉਹੀ ਦਿਮਾਗੀ ਬਣਤਰਾਂ ਜਿਹੜੀਆਂ ਤੱਥਾਂ ਨੂੰ ਤਿਆਰ ਕਰਦੀਆਂ ਹਨ, ਭਾਵਨਾਵਾਂ ਨੂੰ ਵੀ ਤਿਆਰ ਕਰਦੀਆਂ ਹਨ। ਇਸਲਈ ਸਿਖਲਾਈ ਤੁਹਾਨੂੰ ਖੁਸ਼ੀ ਦੇ ਸਕਦੀ ਹੈ, ਅਤੇ ਜਿਹੜੇ ਖੁਸ਼ ਹਨ ਉਹ ਵਧੀਆ ਸਿੱਖਦੇ ਹਨ। ਬੇਸ਼ੱਕ ਸਿਖਲਾਈ ਹਮੇਸ਼ਾਂ ਸ਼ੁਗਲ ਨਹੀਂ ਹੁੰਦੀ; ਇਹ ਅਕਾਊ ਵੀ ਹੋ ਸਕਦੀ ਹੈ। ਇਸੇ ਕਰਕੇ ਸਾਨੂੰ ਹਮੇਸ਼ਾਂ ਛੋਟੇ ਟੀਚੇ ਮਿੱਥਣੇ ਚਾਹੀਦੇ ਹਨ। ਇਸ ਤਰ੍ਹਾਂ ਅਸੀਂ ਆਪਣੇ ਦਿਮਾਗ ਉੱਤੇ ਵਾਧੂ ਬੋਝ ਨਹੀਂ ਪਾਵਾਂਗੇ। ਅਤੇ ਅਸੀਂ ਗਾਰੰਟੀ ਦੇਂਦੇ ਹਾਂ ਕਿ ਅਸੀਂ ਆਪਣੀਆਂ ਉਮੀਦਾਂ ਪੂਰੀਆਂ ਕਰ ਸਕਦੇ ਹਾਂ। ਫੇਰ ਸਾਡੀ ਸਫ਼ਲਤਾ ਇੱਕ ਇਨਾਮ ਹੁੰਦੀ ਹੈ ਜਿਹੜੀ ਸਾਨੂੰ ਦੁਬਾਰਾ ਸ਼ੁਰੂ ਤੋਂ ਪ੍ਰੇਰਿਤ ਕਰਦੀ ਹੈ। ਇਸਲਈ: ਕੁਝ ਸਿੱਖੋ - ਅਤੇ ਅਜਿਹਾ ਕਰਦਿਆਂ ਹੋਇਆਂ ਮੁਸਕਰਾਉ!

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2018 Goethe Verlag Starnberg and licensors. All rights reserved.
Contact
book2 ਪੰਜਾਬੀ - ਬੰਗਾਲੀ ਨਵੇਂ ਸਿਖਿਆਰਥੀਆਂ ਲਈ