Learn Languages Online!

Home  >   50languages.com   >   ਪੰਜਾਬੀ   >   ਬੰਗਾਲੀ   >   ਤਤਕਰਾ


ਉੱਚੀ ਛਾਲ

ਘੁੜ-ਦੌੜ

 


৮ [আট]

দিনের সময়

 

 
ਗਰਮ ਹਵਾ ਗੁਬਾਰਾ
মাফ করবেন!
Māpha karabēna!
ਸ਼ਿਕਾਰ
অনুগ্রহ করে বলুন, কটা বাজে?
Anugraha karē baluna, kaṭā bājē?
ਬਰਫ ਹਾਕੀ
আপনাকে অসংখ্য ধন্যবাদ ৷
Āpanākē asaṅkhya dhan´yabāda
 
 
 
 
ਬਰਫ ਸਕੇਟ
এখন একটা বাজে ৷
Ēkhana ēkaṭā bājē
ਜੈਵਲਿਨ ਥ੍ਰੋ
এখন দুটো বাজে ৷
Ēkhana duṭō bājē
ਜੌਗਿੰਗ
এখন তিনটে বাজে ৷
Ēkhana tinaṭē bājē
 
 
 
 
ਛਾਲ
এখন চারটে বাজে ৷
Ēkhana cāraṭē bājē
ਕਿਸ਼ਤੀ
এখন পাঁচটা বাজে ৷
Ēkhana pām̐caṭā bājē
ਠੁੱਡਾ
এখন ছটা বাজে ৷
Ēkhana chaṭā bājē
 
 
 
 
ਲਾਈਫ ਜੈਕੇਟ
এখন সাতটা বাজে ৷
Ēkhana sātaṭā bājē
ਮੈਰਾਥਨ
এখন আটটা বাজে ৷
Ēkhana āṭaṭā bājē
ਮਾਰਸ਼ਲ ਆਰਟ
এখন নটা বাজে ৷
Ēkhana naṭā bājē
 
 
 
 
ਮਿੰਨੀ ਗੌਲਫ
এখন দশটা বাজে ৷
Ēkhana daśaṭā bājē
ਗਤੀ
এখন এগারোটা বাজে ৷
Ēkhana ēgārōṭā bājē
ਪੈਰਾਸ਼ੂਟ
এখন বারোটা বাজে ৷
Ēkhana bārōṭā bājē
 
 
 
 
ਪੈਰਾ-ਗਲਾਈਡਿੰਗ
ষাট সেকেণ্ডে এক মিনিট হয় ৷
Ṣāṭa sēkēṇḍē ēka miniṭa haẏa
ਦੌੜਾਕ
ষাট মিনিটে এক ঘন্টা হয় ৷
Ṣāṭa miniṭē ēka ghanṭā haẏa
ਪਾਲ
চব্বিশ ঘন্টায় এক দিন হয় ৷
Cabbiśa ghanṭāẏa ēka dina haẏa
 
 
 
 
 


ਭਾਸ਼ਾ ਪਰਿਵਾਰ

ਧਰਤੀ ਉੱਤੇ ਤਕਰੀਬਨ 700 ਕਰੋੜ ਲੋਕ ਰਹਿੰਦੇ ਹਨ। ਅਤੇ ਉਹ ਤਕਰੀਬਨ 7,000 ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ! ਲੋਕਾਂ ਵਾਂਗ , ਭਾਸ਼ਾਵਾਂ ਨੂੰ ਵੀ ਸੰਬੰਧਤ ਕੀਤਾ ਜਾ ਸਕਦਾ ਹੈ। ਭਾਵ , ਉਹ ਇੱਕ ਸਾਂਝੇ ਮੁੱਢ ਤੋਂ ਪੈਦਾ ਹੁੰਦੀਆਂ ਹਨ। ਕੁਝ ਭਾਸ਼ਾਵਾਂ ਅਜਿਹੀਆਂ ਵੀ ਹਨ ਜਿਹੜੀਆਂ ਪੂਰੀ ਤਰ੍ਹਾਂ ਛੱਡੀਆਂ ਜਾ ਚੁਕੀਆਂ ਹਨ। ਉਹ ਕਿਸੇ ਹੋਰ ਭਾਸ਼ਾ ਨਾਲ ਅਨੁਵੰਸ਼ਕ ਰੂਪ ਵਿੱਚ ਸੰਬੰਧਤ ਨਹੀਂ ਹਨ। ਯੂਰੋਪ ਵਿੱਚ , ਉਦਾਹਰਣ ਵਜੋਂ , ਬਾਸਕ ਇੱਕ ਛੱਡੀ ਜਾ ਚੁਕੀ ਭਾਸ਼ਾ ਸਮਝੀ ਜਾਂਦੀ ਹੈ। ਪਰ ਵਧੇਰੇ ਭਾਸ਼ਾਵਾਂ ਕੋਲ "ਮਾਤਾ-ਪਿਤਾ ", "ਬੱਚੇ " ਜਾਂ "ਸਕੇ ਭੈਣ-ਭਰਾ " ਹੁੰਦੇ ਹਨ। ਉਹ ਕਿਸੇ ਵਿਸ਼ੇਸ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੁੰਦੀਆਂ ਹਨ। ਤੁਸੀਂ ਤੁਲਨਾ ਰਾਹੀਂ ਪਛਾਣ ਸਕਦੇ ਹੋ ਕਿ ਭਾਸ਼ਾਵਾਂ ਇਕ-ਸਮਾਨ ਕਿਵੇਂ ਹਨ। ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਹੁਣ ਤਕਰੀਬਨ 300 ਉਤਪੱਤੀ-ਸੰਬੰਧਤ ਸੰਸਥਾਵਾਂ ਮੌਜੂਦ ਹਨ। ਇਹਨਾਂ ਵਿੱਚੋਂ , 180 ਪਰਿਵਾਰ ਅਜਿਹੇ ਹਨ ਜਿਨ੍ਹਾਂ ਕੋਲ ਇੱਕ ਤੋਂ ਵੱਧ ਭਾਸ਼ਾਵਾਂ ਹਨ। ਬਾਕੀ 120 ਭਾਸ਼ਾਵਾਂ ਛੱਡੀਆਂ ਜਾ ਚੁਕੀਆਂ ਹਨ। ਸਭ ਤੋਂ ਵੱਡਾ ਭਾਸ਼ਾ ਪਰਿਵਾਰ ਇੰਡੋ-ਯੂਰੋਪੀਅਨ ਹੈ। ਇਹ ਤਕਰੀਬਨ 280 ਭਾਸ਼ਾਵਾਂ ਨਾਲ ਬਣਿਆ ਹੈ। ਇਸ ਵਿੱਚ ਰੋਮੈਨਸ , ਜਰਮਨਿਕ ਅਤੇ ਸਲਾਵਿਕ ਭਾਸ਼ਾਵਾਂ ਸ਼ਾਮਲ ਹਨ। ਸਾਰੇ ਮਹਾਜੀਪਾਂ ਵਿੱਚ 300 ਕਰੋੜ ਤੋਂ ਵੱਧ ਬੋਲਣ ਵਾਲੇ ਹਨ! ਏਸ਼ੀਆ ਵਿੱਚ ਸਾਈਨੋ-ਤਿੱਬਤੀ ਭਾਸ਼ਾ ਪਰਿਵਾਰ ਪ੍ਰਮੁੱਖ ਹੈ। ਇਸ ਵਿੱਚ 100.3 ਕਰੋੜ ਬੋਲਣ ਵਾਲੇ ਸ਼ਾਮਲ ਹਨ। ਮੁੱਖ ਸਾਈਨੋ-ਤਿੱਬਤੀ ਭਾਸ਼ਾ ਚੀਨੀ ਹੈ। ਤੀਸਰਾ ਸਭ ਤੋਂ ਵੱਡਾ ਭਾਸ਼ਾ ਪਰਿਵਾਰ ਅਫ਼ਰੀਕਾ ਵਿੱਚ ਹੈ। ਇਸਦਾ ਨਾਮ ਇਸਦੇ ਪ੍ਰਸਾਰ-ਖੇਤਰ: ਨਿਗਰ-ਕੌਂਗੋ ਉੱਤੇ ਰੱਖਿਆ ਗਿਆ ਹੈ। "ਕੇਵਲ " 35 ਕਰੋੜ ਬੋਲਣ ਵਾਲੇ ਇਸ ਨਾਲ ਸੰਬੰਧਤ ਹਨ। ਸਵਾਹਿਲੀ ਇਸ ਪਰਿਵਾਰ ਦੀ ਮੁੱਖ ਭਾਸ਼ਾ ਹੈ। ਵਧੇਰੇ ਤੌਰ 'ਤੇ: ਸੰਬੰਧਾਂ ਵਿੱਚ ਜਿੰਨੀ ਨੇੜਤਾ ਹੋਵੇਗੀ , ਤਾਲਮੇਲ ਉਨਾ ਹੀ ਵਧੀਆ ਹੋਵੇਗਾ। ਸੰਬੰਧਤ ਭਾਸ਼ਾਵਾਂ ਬੋਲਣ ਵਾਲੇ ਵਿਅਕਤੀ ਇੱਕ-ਦੂਜੇ ਨਾਲ ਵਧੀਆ ਤਾਲਮੇਲ ਰੱਖਦੇਹਨ। ਉਹ ਦੂਸਰੀ ਭਾਸ਼ਾ ਤੁਲਨਾਤਮਕ ਰੂਪ ਵਿੱਚ ਛੇਤੀ ਸਿੱਖ ਸਕਦੇ ਹਨ। ਇਸਲਈ , ਭਾਸ਼ਾਵਾਂ ਸਿੱਖੋ - ਪਰਿਵਾਰਿਕ ਮੁੜ-ਮਿਲਾਪ ਹਮੇਸ਼ਾਂ ਵਧੀਆ ਹੁੰਦੇ ਹਨ!

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2018 Goethe Verlag Starnberg and licensors. All rights reserved.
Contact
book2 ਪੰਜਾਬੀ - ਬੰਗਾਲੀ ਨਵੇਂ ਸਿਖਿਆਰਥੀਆਂ ਲਈ