Learn Languages Online!

Home  >   50languages.com   >   ਪੰਜਾਬੀ   >   ਬੰਗਾਲੀ   >   ਤਤਕਰਾ


2 [ਦੋ]

ਪਰਿਵਾਰ

 


২ [দুই]

পরিবার

 

 
ਦਾਦਾ / ਨਾਨਾ
ঠাকুরদা (IN) / দাদা / দাদু (BD)
Ṭhākuradā (IN)/ dādā/ dādu (BD)
ਦਾਦੀ / ਨਾਨੀ
ঠাকুরমা (IN) / দাদী / দিদা (BD)
Ṭhākuramā (IN)/ dādī/ didā (BD)
ਉਹ ਅਤੇ ਉਹ
সে (ছেলে) এবং সে (মেয়ে)
Sē (chēlē) ēbaṁ sē (mēẏē)
 
 
 
 
ਪਿਤਾ
পিতা / বাবা / আব্বা
Pitā/ bābā/ ābbā
ਮਾਤਾ / ਮਾਂ
মাতা / মা / আম্মি
Mātā/ mā/ ām´mi
ਉਹ ਅਤੇ ਉਹ
সে (ছেলে) এবং সে (মেয়ে)
Sē (chēlē) ēbaṁ sē (mēẏē)
 
 
 
 
ਪੁੱਤਰ
ছেলে / ব্যাটা
Chēlē/ byāṭā
ਧੀ
মেয়ে / বেটি
Mēẏē/ bēṭi
ਉਹ ਅਤੇ ਉਹ
সে (ছেলে) এবং সে (মেয়ে)
Sē (chēlē) ēbaṁ sē (mēẏē)
 
 
 
 
ਭਰਾ
ভাই / ভাইজান
Bhā´i/ bhā´ijāna
ਭੈਣ
বোন
Bōna
ਉਹ ਅਤੇ ਉਹ
সে (ছেলে) এবং সে (মেয়ে)
Sē (chēlē) ēbaṁ sē (mēẏē)
 
 
 
 
ਚਾਚਾ / ਮਾਮਾ
কাকা / মামা / চাচা / মামু / খালু
Kākā/ māmā/ cācā/ māmu/ khālu
ਚਾਚੀ / ਮਾਮੀ
কাকীমা / মামীমা / চাচী / মামী / খালা
Kākīmā/ māmīmā/ cācī/ māmī/ khālā
ਉਹ ਅਤੇ ਉਹ
সে (ছেলে) এবং সে (মেয়ে)
Sē (chēlē) ēbaṁ sē (mēẏē)
 
 
 
 
ਅਸੀਂ ਇੱਕ ਪਰਿਵਾਰ ਹਾਂ।
আমরা একটি পরিবার ৷
Āmarā ēkaṭi paribāra
ਪਰਿਵਾਰ ਛੋਟਾ ਨਹੀਂ ਹੈ।
পরিবারটি ছোট নয় ৷
Paribāraṭi chōṭa naẏa
ਪਰਿਵਾਰ ਵੱਡਾ ਹੈ।
পরিবারটি বড় ৷
Paribāraṭi baṛa
 
 
 
 
 


ਕੀ ਅਸੀਂ ਸਾਰੇ ਅਫ਼ਰੀਕਨ ਬੋਲਦੇ ਹਾਂ ?

ਸਾਡੇ ਵਿੱਚੋਂ ਸਾਰੇ ਅਫ਼ਰੀਕਾ ਨਹੀਂ ਗਏ। ਫੇਰ ਵੀ , ਇਹ ਸੰਭਵ ਹੈ ਕਿ ਹਰੇਕ ਭਾਸ਼ਾ ਉਥੇ ਪਹਿਲਾਂ ਤੋਂ ਹੀ ਮੌਜੂਦ ਹੈ! ਵੈਸੇ ਵੀ , ਕਈ ਵਿਗਿਆਨਿਕ ਇਸ ਗੱਲ ਨਾਲ ਸਹਿਮਤ ਹਨ। ਉਨ੍ਹਾਂ ਦੇ ਵਿਚਾਰ ਵਿੱਚ , ਸਾਰੀਆਂ ਭਾਸ਼ਾਵਾਂ ਦਾ ਮੁੱਢ ਅਫ਼ਰੀਕਾ ਵਿੱਚ ਸਥਿਤ ਹੈ। ਜਿੱਥੋਂ ਉਨ੍ਹਾਂ ਨੇ ਸਾਰੀ ਦੁਨੀਆ ਵਿੱਚ ਫੈਲਾਇਆ ਹੈ। ਕੁੱਲ ਮਿਲਾ ਕੇ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਹਨ। ਪਰ , ਇਹ ਸਮਝਿਆ ਜਾਂਦਾ ਹੈ ਕਿ ਇਹਨਾਂ ਸਾਰੀਆਂ ਦਾ ਸਾਂਝਾ ਮੁੱਢ ਅਫ਼ਰੀਕਾ ਹੈ। ਖੋਜਕਰਾਤਾਵਾਂ ਨੇ ਵੱਖ-ਵੱਖ ਭਾਸ਼ਾਵਾਂ ਦੀਆਂ ਧੁਨੀਆਂ ਦੀ ਤੁਲਨਾ ਕੀਤੀ ਹੈ। ਧੁਨੀਆਂ ਇੱਕ ਸ਼ਬਦ ਦੀਆਂ ਸਭ ਤੋਂ ਛੋਟੀਆਂ ਵਿਭਿੰਨਤਾ ਇਕਾਈਆਂ ਹਨ। ਇੱਕ ਧੁਨੀ ਦੇ ਬਦਲਣ ਨਾਲ , ਸ਼ਬਦ ਦਾ ਸਾਰਾ ਅਰਥ ਬਦਲ ਜਾਂਦਾ ਹੈ। ਅੰਗਰੇਜ਼ੀ ਭਾਸ਼ਾ ਦੀ ਇੱਕ ਉਦਾਹਰਣ ਇਸ ਦੀ ਵਿਆਖਿਆ ਕਰ ਸਕਦੀ ਹੈ। ਅੰਗਰੇਜ਼ੀ ਵਿੱਚ , dip ਅਤੇ tip ਦੋ ਵੱਖ-ਵੱਖ ਚੀਜ਼ਾਂ ਦਰਸਾਉਂਦੇ ਹਨ। ਇਸਲਈ ਅੰਗਰੇਜ਼ੀ ਵਿੱਚ , /d/ ਅਤੇ / t/ ਦੋ ਵੱਖ-ਵੱਖ ਧੁਨੀਆਂ ਹਨ। ਧੁਨੀਆਂ ਦੀ ਇਹ ਵਿਭਿੰਨਤਾ ਅਫਰੀਕੀ ਭਾਸ਼ਾਵਾਂ ਵਿੱਚ ਬਹੁਤ ਜ਼ਿਆਦਾ ਹੈ। ਪਰ , ਜਿਵੇਂ-ਜਿਵੇਂ ਤੁਸੀਂ ਅਫ਼ਰੀਕਾ ਤੋਂ ਦੂਰ ਜਾਂਦੇ ਹੋ , ਇਹ ਪ੍ਰਭਾਵਸ਼ਾਲੀ ਤੌਰ 'ਤੇ ਘੱਟ ਜਾਂਦੀ ਹੈ। ਅਤੇ ਇਸ ਤੱਥ ਨੂੰ ਖੋਜਕਰਤਾ ਆਪਣੇ ਸਿਧਾਂਤ ਦੇ ਸਬੂਤ ਵਜੋਂ ਦੇਖਦੇ ਹਨ। ਫੈਲ ਰਹੀਆਂ ਆਬਾਦੀਆਂ ਵਧੇਰੇ ਸਮਰੂਪ ਹੋ ਜਾਂਦੀਆਂ ਹਨ। ਆਪਣੇ ਬਾਹਰਲੇ ਖੇਤਰਾਂ ਵਿੱਚ , ਜਿਨਸੀ ਵਿਭਿਨਤਾ ਘੱਟ ਜਾਂਦੀ ਹੈ। ਇਸ ਦਾ ਕਾਰਨ ਇਹ ਤੱਥ ਹੈ ਕਿ "ਨਿਵਾਸੀਆਂ " ਦੀ ਗਿਣਤੀ ਵੀ ਘੱਟ ਜਾਂਦੀ ਹੈ। ਵਿਸਥਾਪਿਤ ਹੋਣ ਵਾਲੇ ਪਿਤ੍ਰਕਾਂ ਦੀ ਗਿਣਤੀ ਘੱਟ ਹੋਣ ਨਾਲ , ਆਬਾਦੀ ਦੀ ਸਮਰੂਪਤਾ ਵੱਧ ਹੁੰਦੀ ਹੈ। ਪਿਤ੍ਰਕਾਂ ਦੇ ਸੰਭਵ ਸੰਯੋਗ ਘੱਟ ਜਾਂਦੇ ਹਨ। ਨਤੀਜੇ ਵਜੋਂ , ਵਿਸਥਾਪਿਤ ਆਬਾਦੀ ਦੇ ਮੈਂਬਰ ਇੱਕ-ਦੂਜੇ ਨਾਲ ਮੇਲ ਖਾਣਾ ਸ਼ੁਰੂ ਕਰ ਦੇਂਦੇ ਹਨ। ਖੋਜਕਰਤਾ ਇਸਨੂੰ ਪਰਿਵਰਤਕ ਪ੍ਰਭਾਵ ਕਹਿੰਦੇ ਹਨ। ਜਦੋਂ ਲੋਕਾਂ ਨੇ ਅਫ਼ਰੀਕਾ ਛੱਡਿਆ , ਉਹ ਆਪਣਾ ਸਮਾਨ ਨਾਲ ਲੈ ਗਏ। ਪਰ ਕੁਝ ਨਿਵਾਸੀ ਕੁਝ ਧੁਨੀਆਂ ਵੀ ਆਪਣੇ ਨਾਲ ਲੈ ਗਏ। ਇਸ ਤਰ੍ਹਾਂ ਨਿੱਜੀ ਭਾਸ਼ਾਵਾਂ ਸਮੇਂ ਦੇ ਨਾਲ ਵਧੇਰੇ ਸਮਰੂਪ ਹੋ ਗਈਆਂ। ਇਹ ਸਾਬਤ ਹੋ ਗਿਆ ਜਾਪਦਾ ਹੈ ਕਿ ਹੋਮੋ ਸੇਪੀਅਨ ਦਾ ਮੁੱਢ ਅਫ਼ਰੀਕਾ ਹੈ। ਅਸੀਂ ਇਹ ਜਾਣਨ ਦਾ ਇੰਤਜ਼ਾਰ ਕਰ ਰਹੇ ਹਾਂ ਕਿ ਇਹ ਉਹਨਾਂ ਦੀ ਭਾਸ਼ਾ ਲਈ ਵੀ ਸੱਚ ਹੈ...

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2016 Goethe Verlag Starnberg and licensors. All rights reserved.
Contact
book2 ਪੰਜਾਬੀ - ਬੰਗਾਲੀ ਨਵੇਂ ਸਿਖਿਆਰਥੀਆਂ ਲਈ