Learn Languages Online!
Home  >   50languages.com   >   ਪੰਜਾਬੀ   >   ਬੁਲਗਾਰੀਅਨ   >   ਤਤਕਰਾ
10 [ ਦਸ]

ਕੱਲ੍ਹ – ਅੱਜ – ਕੱਲ੍ਹ
10 [десет]

Learn Bulgarian
вчера – днес – утре
Learn Bulgarian
 Click to see the text!   
ਕੱਲ੍ਹ ਸ਼ਨੀਵਾਰ ਸੀ।
Learn Bulgarian
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ।
Learn Bulgarian
ਫਿਲਮ ਦਿਲਚਸਪ ਸੀ।
Learn Bulgarian
 
ਅੱਜ ਐਤਵਾਰ ਹੈ।
Learn Bulgarian
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ।
Learn Bulgarian
ਮੈਂ ਘਰ ਵਿੱਚ ਰਹਾਂਗਾ / ਰਹਾਂਗੀ।
Learn Bulgarian
 
ਕੱਲ੍ਹ ਸੋਮਵਾਰ ਹੈ।
Learn Bulgarian
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ।
Learn Bulgarian
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ।
Learn Bulgarian
 
ਉਹ ਕੌਣ ਹੈ?
Learn Bulgarian
ਉਹ ਪੀਟਰ ਹੈ।
Learn Bulgarian
ਪੀਟਰ ਵਿਦਿਆਰਥੀ ਹੈ।
Learn Bulgarian
 
ਉਹ ਕੌਣ ਹੈ?
Learn Bulgarian
ਉਹ ਮਾਰਥਾ ਹੈ।
Learn Bulgarian
ਮਾਰਥਾ ਸੈਕਟਰੀ ਹੈ।
Learn Bulgarian
 
ਪੀਟਰ ਅਤੇ ਮਾਰਥਾ ਦੋਸਤ ਹਨ।
Learn Bulgarian
ਪੀਟਰ ਮਾਰਥਾ ਦਾ ਦੋਸਤ ਹੈ।
Learn Bulgarian
ਮਾਰਥਾ ਪੀਟਰ ਦੀ ਦੋਸਤ ਹੈ।
Learn Bulgarian
 

Please report any mistakes or incorrect translations here.
© Copyright 2007 - 2012 Goethe-Verlag Munich and licensors. All rights reserved.
Contact book2 ਪੰਜਾਬੀ - ਬੁਲਗਾਰੀਅਨ ਨਵੇਂ ਸਿਖਿਆਰਥੀਆਂ ਲਈ