99 [деведесет и девет]

Генитив

 


99 [ਨੜਿਨਵੇਂ]

ਮੇਰਾ

 

 
мачката на мојата пријателка
ਮੇਰੇ ਦੋਸਤ ਦੀ ਬਿੱਲੀ
mērē dōsata dī bilī
кучето на мојот пријател
ਮੇਰੇ ਦੋਸਤ ਦਾ ਕੁੱਤਾ
mērē dōsata dā kutā
играчките на моите деца
ਮੇਰੇ ਬੱਚਿਆਂ ਦੇ ਖਿਲੌਣੇ
mērē baci'āṁ dē khilauṇē
 
 
 
 
Ова е мантилот на мојот колега.
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ।
iha mērē sahi – karamī dā kōṭa hai.
Ова е автомобилот на мојата колешка.
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ।
Iha mērē sahi – karamī dī gaḍī hai.
Ова е работата на моите колеги.
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ।
Iha mērē sahi – karamī dā kama hai.
 
 
 
 
Копчето од кошулата е откинато.
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ।
Kamīza dā baṭana ṭuṭi'ā hō'i'ā hai.
Го нема клучот од гаражата.
ਗੈਰਜ ਦੀ ਚਾਬੀ ਗੁੰਮ ਹੋਈ ਹੈ।
Gairaja dī cābī guma hō'ī hai.
Компјутерот на шефот е расипан.
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ।
Sāhaba dā kapi'ūṭara kharāba hō'i'ā hai.
 
 
 
 
Кои се родителите на девојчето?
ਇਸ ਬੱਚੀ ਦੇ ਮਾਂ – ਬਾਪ ਕੌਣ ਹਨ?
Isa bacī dē māṁ – bāpa kauṇa hana?
Како да дојдам до куќата на вашите родители?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ?
Maiṁ usadē māmpi'āṁ dē ghara kivēṁ jānvāṁ?
Куќата стои на крајот од улицата.
ਘਰ ਗਲੀ ਦੇ ਕੋਨੇ ਵਿੱਚ ਹੈ।
Ghara galī dē kōnē vica hai.
 
 
 
 
Како се вика главниот град на Швајцарија?
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ?
Saviṭazaralaiṇḍa dī rājadhānī kihaṛī hai?
Кој е насловот на книгата?
ਇਸ ਕਿਤਾਬ ਦਾ ਨਾਮ ਕੀ ਹੈ।
Isa kitāba dā nāma kī hai.
Како се викаат децата на комшиите?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ?
Gu'āṇḍhī da baci'āṁ dē nāma kī hana?
 
 
 
 
Кога се училишните распусти на децата?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ?
Baci'āṁ dī'āṁ chuṭī'āṁ kadōṁ hana?
Кога се термините за прегледи кај лекарот?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ?
Ḍākaṭara nāla milaṇa dā vakata kī hai?
Кое е работното време на музејот?
ਅਜਾਇਬ ਘਰ ਕਦੋਂ ਖੁਲ੍ਹਦਾ ਹੈ?
Ajā'iba ghara kadōṁ khul'hadā hai?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 македонски - пунџаби за почетници