Learn Languages Online!
|
![]() ![]() ![]() |
Home > 50languages.com > македонски > пунџаби > Опис на содржината |
67 [шеесет и седум] |
Присвојни заменки 2
|
![]() |
67 [ਸਤਾਹਠ] |
||
ਸੰਬੰਧਵਾਚਕ ਪੜਨਾਂਵ 2
|
очила
|
ਐਨਕ
ainaka
|
||
Тој ги заборави своите очила.
|
ਉਹ ਆਪਣੀ ਐਨਕ ਭੁੱਲ ਗਿਆ ਹੈ।
uha āpaṇī ainaka bhula gi'ā hai.
|
||
Каде се неговите очила?
|
ਫਿਰ ਉਸਦੀ ਐਨਕ ਕਿੱਥੇ ਹੈ?
Phira usadī ainaka kithē hai?
| ||
часовник
|
ਘੜੀ
Ghaṛī
|
||
Неговиот часовник е расипан.
|
ਉਸਦੀ ਘੜੀ ਖਰਾਬ ਹੋ ਗਈ ਹੈ।
usadī ghaṛī kharāba hō ga'ī hai.
|
||
Часовникот е закачен на ѕидот.
|
ਘੜੀ ਦੀਵਾਰ ਤੇ ਟੰਗੀ ਹੈ।
Ghaṛī dīvāra tē ṭagī hai.
| ||
пасош
|
ਪਾਸਪੋਰਟ
Pāsapōraṭa
|
||
Тој го загуби својот пасош.
|
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ।
uhanē āpaṇā pāsapōraṭa gu'ā li'ā hai.
|
||
Каде е неговиот пасош?
|
ਤਾਂ ਉਸਦਾ ਪਾਸਪੋਰਟ ਕਿੱਥੇ ਹੈ?
Tāṁ usadā pāsapōraṭa kithē hai?
| ||
тие – нивен
|
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ
Uha – uhanāṁ dā/ uhanāṁ dī/ uhanāṁ dē
|
||
Децата не можат да ги најдат своите родители.
|
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ।
baci'āṁ nū uhanāṁ dē māṁ – bāpa nahīṁ mila rahē hana.
|
||
Ама еве ги доаѓаат нивните родители!
|
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ।
La'ō ōthē uhanāṁ dē mātā – pitā ā rahē hana.
| ||
Вие – Ваш
|
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ
Tusīṁ – tuhāḍā/ tuhāḍē/ tuhāḍī
|
||
Какво беше Вашето патување, господине Милер?
|
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ?
tuhāḍī yātarā kihō jihī sī, śrī milara?
|
||
Каде е Вашата сопруга, господине Милер?
|
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ?
Tuhāḍī patanī kithē hai, śrī milara?
| ||
Вие – Ваш
|
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ
Tusīṁ – tuhāḍā/ tuhāḍē/ tuhāḍī
|
||
Какво беше Вашето патување, госпоѓо Шмит?
|
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ?
tuhāḍī yātarā kihō jihī sī, śrīmatī samitha?
|
||
Каде е Вашиот сопруг, госпоѓо Шмит?
|
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ?
Tuhāḍē patī kithē hana, śrīmatī samitha?
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|