66 [шеесет и шест]

Присвојни заменки 1

 


66 [ਛਿਆਹਠ]

ਸੰਬੰਧਵਾਚਕ ਪੜਨਾਂਵ 1

 

 
јас – мој
ਮੈਂ – ਮੇਰਾ / ਮੇਰੀ / ਮੇਰੇ
maiṁ – mērā/ mērī/ mērē
Неможам да го најдам мојот / својот клуч.
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ।
mainū āpaṇī cābī nahīṁ mila rahī hai.
Неможам да го најдам мојот / својот возен билет.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ।
Mainū āpaṇī ṭikaṭa nahīṁ mila rahī.
 
 
 
 
ти – твој
ਤੂੰ – ਤੇਰਾ / ਤੇਰੀ / ਤੇਰੇ
Tū – tērā/ tērī/ tērē
Го најде ли твојот / својот клуч?
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ?
kī tainū āpaṇī cābī mila ga'ī hai?
Го најде ли твојот / својот возен билет?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ?
Kī tainū āpaṇī ṭikaṭa mila ga'ī hai?
 
 
 
 
тој – негов
ਉਹ – ਉਸਦਾ / ਉਸਦੀ / ਉਸਦੇ
Uha – usadā/ usadī/ usadē
Знаеш ли каде е неговиот клуч?
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ?
kī tainū patā hai, usadī cābī kithē hai?
Знаеш ли каде е неговиот возен билет?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ?
Kī tainū patā hai, usadī ṭikaṭa kithē hai?
 
 
 
 
таа – нејзин
ਉਹ – ਉਸਦਾ / ਉਸਦੀ / ਉਸਦੇ
Uha – usadā/ usadī/ usadē
Нејзините пари ги нема.
ਉਸਦੇ ਪੈਸੇ ਚੋਰੀ ਹੋ ਗਏ ਹਨ।
usadē paisē cōrī hō ga'ē hana.
А и нејзината кредитна картичка ја нема.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ।
Atē usadā kraiḍiṭa kāraḍa vī cōrī hō gi'ā hai.
 
 
 
 
ние – наш
ਅਸੀਂ – ਸਾਡਾ / ਸਾਡੀ / ਸਾਡੇ
Asīṁ – sāḍā/ sāḍī/ sāḍē
Нашиот дедо е болен.
ਸਾਡੇ ਦਾਦਾ ਜੀ ਬੀਮਾਰ ਹਨ।
sāḍē dādā jī bīmāra hana.
Нашата баба е здрава.
ਸਾਡੀ ਦਾਦੀ ਦੀ ਸਿਹਤ ਚੰਗੀ ਹੈ।
Sāḍī dādī dī sihata cagī hai.
 
 
 
 
вие – ваш
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ
Tusīṁ sārē – tuhāḍā/ tuhāḍī/ tuhāḍē
Деца, каде е вашиот татко?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ?
baci'ō, tuhāḍē pitā jī kithē hana?
Деца, каде е вашата мајка?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ?
Baci'ō, tuhāḍē mātā jī kithē hana?
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 македонски - пунџаби за почетници