Learn Languages Online!

Home  >   50languages.com   >   македонски   >   пунџаби   >   Опис на содржината


49 [четириесет и девет]

Спорт

 


49 [ਉਨੰਜਾ]

ਖੇਲ

 

 
Се занимаваш ли со спорт?
ਕੀ ਤੁਸੀਂ ਕਸਰਤ ਕਰਦੇ ਹੋ?
kī tusīṁ kasarata karadē hō?
Да, морам да се движам.
ਹਾਂ,ਮੈਨੂੰ ਕਸਰਤ ਕਰਨੀ ਚਾਹੀਦੀ ਹੈ।
Hāṁ,mainū kasarata karanī cāhīdī hai.
Јас одам во еден спортски клуб.
ਮੈਂ ਇੱਕ ਖੇਡ – ਕਲੱਬ ਵਿੱਚ ਜਾਂਦਾ / ਜਾਂਦੀ ਹਾਂ।
Maiṁ ika khēḍa – kalaba vica jāndā/ jāndī hāṁ.
 
 
 
 
Ние играме фудбал.
ਅਸੀਂ ਫੁੱਟਬਾਲ ਖੇਡਦੇ ਹਾਂ।
Asīṁ phuṭabāla khēḍadē hāṁ.
Понекогаш пливаме.
ਕਦੇ ਕਦੇ ਅਸੀਂ ਤੈਰਨ ਜਾਂਦੇ ਹਾਂ।
Kadē kadē asīṁ tairana jāndē hāṁ.
Или возиме велосипед.
ਜਾਂ ਅਸੀਂ ਸਾਈਕਲ ਚਲਾਂਦੇ ਹਾਂ।
Jāṁ asīṁ sā'īkala calāndē hāṁ.
 
 
 
 
Во нашиот град има еден фудбалски стадион.
ਸਾਡੇ ਸ਼ਹਿਰ ਵਿੱਚ ਇੱਕ ਫੁਟਬਾਲ ਦਾ ਮੈਦਾਨ ਹੈ।
Sāḍē śahira vica ika phuṭabāla dā maidāna hai.
Исто така има и еден базен со сауна.
ਤਰਣਤਾਲ ਅਤੇ ਸੌਨਾ ਵੀ ਇੱਥੇ ਹੈ।
Taraṇatāla atē saunā vī ithē hai.
Има и едно игралиште за голф.
ਅਤੇ ਇੱਕ ਗੋਲਫ ਦਾ ਮੈਦਾਨ ਹੈ।
Atē ika gōlapha dā maidāna hai.
 
 
 
 
Што има на телевизија?
ਟੈਲੀਵੀਜ਼ਨ ਤੇ ਕੀ ਚੱਲ ਰਿਹਾ ਹੈ?
Ṭailīvīzana tē kī cala rihā hai?
Во моментов има фудбалски натпревар.
ਇਸ ਵੇਲੇ ਇੱਕ ਫੁਟਬਾਲ ਦਾ ਮੈਚ ਚੱਲ ਰਿਹਾ ਹੈ।
Isa vēlē ika phuṭabāla dā maica cala rihā hai.
Германскиот тим игра против англискиот.
ਜਰਮਨੀ ਦੀ ਟੀਮ ਅੰਗਰੇਜ਼ੀ ਟੀਮ ਦੇ ਖਿਲਾਫ ਖੇਲ ਰਹੀ ਹੈ।
Jaramanī dī ṭīma agarēzī ṭīma dē khilāpha khēla rahī hai.
 
 
 
 
Кој победува?
ਕੌਣ ਜਿੱਤ ਰਿਹਾ ਹੈ?
Kauṇa jita rihā hai?
Немам појма.
ਪਤਾ ਨਹੀਂ।
Patā nahīṁ.
Во моментов е нерешено.
ਇਸ ਵੇਲੇ ਇਹ ਅਨਿਸ਼ਚਿਤ ਹੈ।
Isa vēlē iha aniśacita hai.
 
 
 
 
Фудбалскиот судија е од Белгија.
ਅੰਪਾਇਰ ਬੈਲਜੀਅਮ ਤੋਂ ਹੈ।
Apā'ira bailajī'ama tōṁ hai.
Сега има пенал.
ਹੁਣ ਪੈਨਲਟੀ ਕਿੱਕ ਹੋਵੇਗੀ।
Huṇa painalaṭī kika hōvēgī.
Гол! Еден спрема нула!
ਗੋਲ! ਇੱਕ – ਸਿਫਰ!
Gōla! Ika – siphara!
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 македонски - пунџаби за почетници