Learn Languages Online!
|
![]() ![]() ![]() |
Home > 50languages.com > македонски > пунџаби > Опис на содржината |
42 [четириесет и два] |
Разгледување на градот
|
![]() |
42 [ਬਿਆਲੀ] |
||
ਸ਼ਹਿਰ – ਦਰਸ਼ਨ
|
Дали пазарот е отворен во недела?
|
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
kī bazāra aitavāra nū khul'hā rahidā hai?
|
||
Дали саемот е отворен во понеделник?
|
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Kī mēlā sōmavāra nū khul'hā rahidā hai?
|
||
Дали изложбата е отворена во вторник?
|
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ?
Kī pradaraśanī magalavāra nū khul'hī rahidī hai?
| ||
Дали зоолошката градина е отворена во среда?
|
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Kī ciṛī'āghara budhavāra nū khul'hā rahidā hai?
|
||
Дали музејот е отворен во четврток?
|
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ?
Kī ajā'ibaghara vīravāra nū khul'hā rahidā hai?
|
||
Дали галеријата е отворена во петок?
|
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ?
Kī citaraśālā śukaravāra nū khul'hī rahidī hai?
| ||
Смее ли да се фотографира?
|
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ?
Kī tasavīrāṁ khicī'āṁ jā sakadī'āṁ hana?
|
||
Мора ли да се плати влез?
|
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ?
Kī pravēśa śulaka dēṇā hī pavēgā?
|
||
Колку чини влезот?
|
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ?
Pravēśa śulaka kinā hudā hai?
| ||
Има ли некаков попуст за групи?
|
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ?
Kī samūhāṁ la'ī kō'ī chūṭa hudī hai?
|
||
Има ли некаков попуст за деца?
|
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ?
Kī baci'āṁ la'ī kō'ī chūṭa hudī hai?
|
||
Има ли некаков попуст за студенти?
|
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ?
Kī vidi'ārathī'āṁ la'ī kō'ī chūṭa hudī hai?
| ||
Каква е оваа зграда?
|
ਉਹ ਇਮਾਰਤ ਕੀ ਹੈ?
Uha imārata kī hai?
|
||
Колку е стара оваа зграда?
|
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ?
Uha imārata kinē sāla purāṇī hai?
|
||
Кој ја изградил оваа зграда?
|
ਉਹ ਇਮਾਰਤ ਕਿਸਨੇ ਬਣਾਈ ਹੈ?
Uha imārata kisanē baṇā'ī hai?
| ||
Јас се интересирам за архитектура.
|
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ।
Maiṁ vāsatūkalā vica dilacasapī rakhadā hāṁ.
|
||
Јас се интересирам за уметност.
|
ਮੇਰੀ ਰੁਚੀ ਕਲਾ ਵਿੱਚ ਹੈ।
Mērī rucī kalā vica hai.
|
||
Јас се интересирам за сликарство.
|
ਮੇਰੀ ਰੁਚੀ ਚਿਤਰਕਲਾ ਵਿੱਚ ਹੈ।
Mērī rucī citarakalā vica hai.
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|