32 [триесет и два]

Во ресторан 4

 


32 [ਬੱਤੀ]

ਰੈਸਟੋਰੈਂਟ ਵਿੱਚ 4

 

 
Една порција помфрит со кечап.
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼
kaicapa nāla ika phrain̄ca phrā'īza
И две со мајонез.
ਅਤੇ ਦੋ ਮੈਅਨੋਜ਼ ਦੇ ਨਾਲ
atē dō mai'anōza dē nāla
И три порции со пржен колбас со сенф.
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ।
atē tina grila kītē sāsēja sarōṁ dē nāla.
 
 
 
 
Каков зеленчук имате?
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ?
Tuhāḍē kōla kisa tar'hāṁ dī'āṁ sabazī'āṁ hana?
Имате ли грав?
ਕੀ ਫਲੀਆਂ ਮਿਲ ਸਕਦੀਆਂ ਹਨ?
Kī phalī'āṁ mila sakadī'āṁ hana?
Имате ли карфиол?
ਕੀ ਤੁਹਾਡੇ ਕੋਲ ਫੁੱਲਗੋਭੀ ਹੈ?
Kī tuhāḍē kōla phulagōbhī hai?
 
 
 
 
Јас со задоволство јадам пченка.
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ।
Mainū makī khāṇā cagā lagadā hai.
Јас сакам да јадам краставици.
ਮੈਨੂੰ ਖੀਰਾ ਚੰਗਾ ਲੱਗਦਾ ਹੈ।
Mainū khīrā cagā lagadā hai.
Јас сакам да јадам домати.
ਮੈਨੂੰ ਟਮਾਟਰ ਚੰਗਾ ਲੱਗਦਾ ਹੈ।
Mainū ṭamāṭara cagā lagadā hai.
 
 
 
 
Сакате ли да јадете исто така и млад кромид?
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ?
Kī tuhānū bhūkāṁ cagī'āṁ lagadī'āṁ hana?
Сакате ли да јадете исто така и кисела зелка?
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ?
Kī tuhānū acārī badagōbhī cagī lagadī hai?
Сакате ли да јадете исто така и леќа?
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ?
Kī tusīṁ dāla khāṇā pasada karadē hō?
 
 
 
 
Јадеш ли исто така со задоволство и моркови?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ?
Kī tainū gājarāṁ vī cagī'āṁ lagadī'āṁ hana?
Јадеш ли исто така радо и броколи?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ?
Kī tainū brōkalī vī cagī lagadī hai?
Обожаваш ли да јадеш исто така и пиперки?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ?
Kī tainū śimalā – miracāṁ vī cagī'āṁ lagadī'āṁ hana?
 
 
 
 
Јас не сакам кромид.
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ।
Mainū pi'āza cagā nahīṁ lagadā.
Јас не сакам маслинки.
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ।
Mainū jaitūna cagē nahīṁ lagadē.
Јас не сакам печурки.
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ।
Mainū khubāṁ cagī'āṁ nahīṁ lagadī'āṁ.
 
 
 
 

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2020 Goethe Verlag Starnberg and licensors. All rights reserved.
Contact
book2 македонски - пунџаби за почетници