Learn Languages Online!
|
![]() ![]() ![]() |
Home > 50languages.com > македонски > пунџаби > Опис на содржината |
19 [деветнаесет] |
Во кујната
|
![]() |
19 [ਉੱਨੀ] |
||
ਰਸੋਈਘਰ ਵਿੱਚ
|
Имаш ли нова кујна?
|
ਕੀ ਤੁਹਾਡਾ ਰਸੋਈਘਰ ਨਵਾਂ ਹੈ?
kī tuhāḍā rasō'īghara navāṁ hai?
|
||
Што сакаш да готвиш денес?
|
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ?
Aja tū kī pakā'uṇā cāhudī/ cāhudā haiṁ?
|
||
Готвиш ли на електрична струја или на гас?
|
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ?
Tū bijalī tē khāṇā pakā'undī/ pakā'undā haiṁ jāṁ gaisa tē?
| ||
Треба ли да го исечам кромидот?
|
ਕੀ ਮੈਂ ਪਿਆਜ਼ ਕੱਟਾਂ?
Kī maiṁ pi'āza kaṭāṁ?
|
||
Треба ли да ги излупам компирите?
|
ਕੀ ਮੈਂ ਆਲੂ ਛਿੱਲਾਂ?
Kī maiṁ ālū chilāṁ?
|
||
Треба ли да ја измијам салатата?
|
ਕੀ ਮੈਂ ਸਲਾਦ ਧੋਵਾਂ?
Kī maiṁ salāda dhōvāṁ?
| ||
Каде се чашите?
|
ਪਿਆਲੇ ਕਿਥੇ ਹਨ?
Pi'ālē kithē hana?
|
||
Каде се садовите?
|
ਚੀਨੀ ਦੇ ਬਰਤਨ ਕਿੱਥੇ ਹਨ?
Cīnī dē baratana kithē hana?
|
||
Каде е приборот за јадење?
|
ਛੁਰੀ ਕਾਂਟੇ ਕਿੱਥੇ ਹਨ?
Churī kāṇṭē kithē hana?
| ||
Имаш ли отварач за конзерви?
|
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ?
Kī tērē kōla ḍabā khōl'haṇa vālā yatara hai?
|
||
Имаш ли отварач за шишиња?
|
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ?
Kī tērē kōla bōtala khōl'haṇa vālā yatara hai?
|
||
Имаш ли извлекувач за плута?
|
ਕੀ ਤੇਰੇ ਕੋਲ ਕਾਰਕ – ਪੇਚ ਹੈ?
Kī tērē kōla kāraka – pēca hai?
| ||
Дали ја готвиш супата во оваа тенџере?
|
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ?
Kī tū isa baratana vica sūpa baṇā'undī/ baṇā'undā hai?
|
||
Ја пржиш ли рибата во оваа тава?
|
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ?
Kī tū isa kaṛāhī vica machalī pakā'undī/ pakā'undā hai?
|
||
Го печеш ли зеленчукот на оваа скара?
|
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ?
Kī tū isa grila tē sabazī'āṁ grila karadī haiṁ?
| ||
Јас ја покривам масата.
|
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ।
Maiṁ mēza tē mēzapōśa vichā rihā/ rahī hāṁ.
|
||
Овде се ножевите, вилушките и лажиците.
|
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ।
Ithē churī'āṁ, kāṇṭē atē camaca hana.
|
||
Овде се чашите, чиниите и салфетите.
|
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ।
Ithē pi'ālē, thālī'āṁ atē naipakina hana.
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|