Learn Languages Online!
|
![]() ![]() ![]() |
Home > 50languages.com > македонски > пунџаби > Опис на содржината |
18 [осумнаесет] |
Чистење на куќата
|
![]() |
18 [ਅਠਾਰਾਂ] |
||
ਘਰ ਦੀ ਸਫਾਈ
|
Денес е сабота.
|
ਅੱਜ ਸ਼ਨੀਵਾਰ ਹੈ।
aja śanīvāra hai.
|
||
Денес ние имаме време.
|
ਅੱਜ ਸਾਡੇ ਕੋਲ ਸਮਾਂ ਹੈ।
Aja sāḍē kōla samāṁ hai.
|
||
Денес ние ќе го чистиме станот.
|
ਅੱਜ ਅਸੀਂ ਘਰ ਸਾਫ ਕਰ ਰਹੇ / ਰਹੀਆਂ ਹਾਂ।
Aja asīṁ ghara sāpha kara rahē/ rahī'āṁ hāṁ.
| ||
Јас ја чистам бањата.
|
ਮੈਂ ਇਸ਼ਨਾਨਘਰ ਸਾਫ ਕਰ ਰਹੀ ਹਾਂ।
Maiṁ iśanānaghara sāpha kara rahī hāṁ.
|
||
Мажот ми ја мие колата.
|
ਮੇਰਾ ਘਰਵਾਲਾ ਗੱਡੀ ਧੋ ਰਿਹਾ ਹੈ।
Mērā gharavālā gaḍī dhō rihā hai.
|
||
Децата ги чистат велосипедите.
|
ਬੱਚੇ ਸਾਈਕਲਾਂ ਸਾਫ ਕਰ ਰਹੇ ਹਨ।
Bacē sā'īkalāṁ sāpha kara rahē hana.
| ||
Баба ги полева цвеќињата.
|
ਦਾਦੀ / ਨਾਨੀ ਪੌਦਿਆਂ ਨੂੰ ਪਾਣੀ ਦੇ ਰਹੀ ਹੈ।
Dādī/ nānī paudi'āṁ nū pāṇī dē rahī hai.
|
||
Децата ја раскреваат детската соба.
|
ਬੱਚੇ ਬੱਚਿਆਂ ਦਾ ਕਮਰਾ ਸਾਫ ਕਰ ਰਹੇ ਹਨ।
Bacē baci'āṁ dā kamarā sāpha kara rahē hana.
|
||
Мажот ми ја раскрева неговата работна маса.
|
ਮੇਰਾ ਘਰਵਾਲਾ ਆਪਣਾ ਡੈੱਸਕ ਸਾਫ ਕਰ ਰਿਹਾ ਹੈ।
Mērā gharavālā āpaṇā ḍaisaka sāpha kara rihā hai.
| ||
Јас ги ставам алиштата во машината за перење алишта.
|
ਮੈਂ ਵਾਸ਼ਿੰਗ ਮਸ਼ੀਨ ਵਿੱਚ ਕੱਪੜੇ ਰੱਖ ਰਹੀ ਹਾਂ।
Maiṁ vāśiga maśīna vica kapaṛē rakha rahī hāṁ.
|
||
Јас ги закачувам алиштата.
|
ਮੈਂ ਕੱਪੜੇ ਟੰਗ ਰਹੀ ਹਾਂ।
Maiṁ kapaṛē ṭaga rahī hāṁ.
|
||
Јас ги пеглам алиштата.
|
ਮੈਂ ਕੱਪੜੇ ਪ੍ਰੈੱਸ ਕਰ ਰਹੀ ਹਾਂ।
Maiṁ kapaṛē praisa kara rahī hāṁ.
| ||
Прозорците се извалкани.
|
ਖਿੜਕੀਆਂ ਗੰਦੀਆਂ ਹਨ।
Khiṛakī'āṁ gadī'āṁ hana.
|
||
Подот е извалкан.
|
ਫਰਸ਼ ਗੰਦਾ ਹੈ।
Pharaśa gadā hai.
|
||
Садовите се извалкани.
|
ਚੀਨੀ ਦੇ ਬਰਤਨ ਗੰਦੇ ਹਨ।
Cīnī dē baratana gadē hana.
| ||
Кој ги чисти прозорците?
|
ਖਿੜਕੀਆਂ ਕੌਨ ਸਾਫ ਕਰ ਰਿਹਾ ਹੈ।
Khiṛakī'āṁ kauna sāpha kara rihā hai.
|
||
Кој всмукува прашина?
|
ਵੈਕਿਊਮ ਕੌਨ ਕਰ ਰਿਹਾ ਹੈ।
Vaiki'ūma kauna kara rihā hai.
|
||
Кој ги мие садовите?
|
ਚੀਨੀ ਦੇ ਬਰਤਨ ਕੌਨ ਧੋ ਰਿਹਾ ਹੈ।
Cīnī dē baratana kauna dhō rihā hai.
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|