Learn Languages Online!

Home  >   50languages.com   >   македонски   >   пунџаби   >   Опис на содржината


14 [четиринаесет]

Бои

 


14 [ਚੌਦਾਂ]

ਰੰਗ

 

 
Снегот е бел.
ਬਰਫ ਸਫੈਦ ਹੁੰਦੀ ਹੈ।
barapha saphaida hudī hai.
Сонцето е жолто.
ਸੂਰਜ ਪੀਲਾ ਹੁੰਦਾ ਹੈ।
Sūraja pīlā hudā hai.
Портокалот е портокалов.
ਸੰਤਰਾ ਨਾਰੰਗੀ ਹੁੰਦਾ ਹੈ।
Satarā nāragī hudā hai.
 
 
 
 
Црешата е црвена.
ਚੈਰੀ ਲਾਲ ਹੁੰਦੀ ਹੈ।
Cairī lāla hudī hai.
Небото е сино.
ਅਕਾਸ਼ ਨੀਲਾ ਹੁੰਦਾ ਹੈ।
Akāśa nīlā hudā hai.
Тревата е зелена.
ਘਾਹ ਹਰਾ ਹੁੰਦਾ ਹੈ।
Ghāha harā hudā hai.
 
 
 
 
Земјата е кафеава.
ਮਿੱਟੀ ਭੂਰੀ ਹੁੰਦੀ ਹੈ।
Miṭī bhūrī hudī hai.
Облакот е сив.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ।
Badala salēṭī raga dē hudē hana.
Автомобилските гуми се црни.
ਟਾਇਰ ਕਾਲੇ ਹੁੰਦੇ ਹਨ।
Ṭā'ira kālē hudē hana.
 
 
 
 
Каква боја има снегот? Бела.
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ
Barapha dā raga kihaṛā hudā hai? Saphaida
Каква боја има сонцето? Жолта.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ
sūraja dā raga kihaṛā hudā hai? Pīlā
Каква боја има портокалот? Портокалова.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ
satarē dā raga kihaṛā hudā hai? Naragī
 
 
 
 
Каква боја има црешата? Црвена.
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ
cairī dā raga kihaṛā hudā hai?Lāla
Каква боја има небото? Сина.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ
akāśa dā raga kihaṛā hudā hai? Nīlā
Каква боја има тревата? Зелена.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ
ghāha dā raga kihaṛā hudā hai?Harā
 
 
 
 
Каква боја има земјата? Кафеава.
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ
miṭī dā raga kihaṛā hudā hai? Bhūrā
Каква боја има облакот? Сива.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ
badala dā raga kihaṛā hudā hai?Salēṭī
Каква боја имаат автомобилските гуми? Црна.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ
ṭā'irāṁ dā raga kihaṛā hudā hai? Kālā
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 македонски - пунџаби за почетници