Learn Languages Online!
|
![]() ![]() ![]() |
Home > 50languages.com > македонски > пунџаби > Опис на содржината |
9 [девет] |
Денови во седмицата
|
![]() |
9 [ ਨੌਂ] |
||
ਹਫਤੇ ਦੇ ਦਿਨ
|
понеделник
|
ਸੋਮਵਾਰ
sōmavāra
|
||
вторник
|
ਮੰਗਲਵਾਰ
magalavāra
|
||
среда
|
ਬੁੱਧਵਾਰ
budhavāra
| ||
четврток
|
ਵੀਰਵਾਰ
vīravāra
|
||
петок
|
ਸ਼ੁਕਰਵਾਰ
śukaravāra
|
||
сабота
|
ਸ਼ਨੀਵਾਰ
śanīvāra
| ||
недела
|
ਐਤਵਾਰ
aitavāra
|
||
седмица
|
ਹਫਤਾ
haphatā
|
||
од понеделник до недела
|
ਸੋਮਵਾਰ ਤੋਂ ਐਤਵਾਰ ਤੱਕ।
sōmavāra tōṁ aitavāra taka.
| ||
Првиот ден е понеделник.
|
ਪਹਿਲਾ ਦਿਨ ਸੋਮਵਾਰ ਹੁੰਦਾ ਹੈ।
Pahilā dina sōmavāra hudā hai.
|
||
Вториот ден е вторник.
|
ਦੂਜਾ ਦਿਨ ਮੰਗਲਵਾਰ ਹੁੰਦਾ ਹੈ।
Dūjā dina magalavāra hudā hai.
|
||
Третиот ден е среда.
|
ਤੀਜਾ ਦਿਨ ਬੁੱਧਵਾਰ ਹੁੰਦਾ ਹੈ।
Tījā dina budhavāra hudā hai.
| ||
Четвртиот ден е четврток.
|
ਚੌਥਾ ਦਿਨ ਵੀਰਵਾਰ ਹੁੰਦਾ ਹੈ।
Cauthā dina vīravāra hudā hai.
|
||
Петтиот ден е петок.
|
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ।
Pajavāṁ dina śukaravāra hudā hai.
|
||
Шестиот ден е сабота.
|
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ।
Chēvāṁ dina śanīvāra hudā hai.
| ||
Седмиот ден е недела.
|
ਸੱਤਵਾਂ ਦਿਨ ਐਤਵਾਰ ਹੁੰਦਾ ਹੈ।
Satavāṁ dina aitavāra hudā hai.
|
||
Седмицата има седум дена.
|
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ।
Haphatē vica sata dina hudē hana.
|
||
Ние работиме само пет дена.
|
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ।
Asīṁ kēvala paja dina kama karadē hāṁ.
| ||
![]() ![]() ![]() |
Downloads are FREE for private use, public schools and for non-commercial purposes only! LICENCE AGREEMENT. Please report any mistakes or incorrect translations here. Imprint - Impressum © Copyright 2007 - 2020 Goethe Verlag Starnberg and licensors. All rights reserved. Contact book2 македонски - пунџаби за почетници
|