|
|
|
|
우리 집이 여기 있어요.
|
ਇਹ ਘਰ ਮੇਰਾ ਹੈ।
|
|
|
위에는 지붕이 있어요.
|
ਛੱਤ ਉੱਪਰ ਹੈ।
|
|
|
밑에는 지하가 있어요.
|
ਤਹਿਖਾਨਾ ਹੇਠਾਂ ਹੈ।
|
|
|
|
|
|
집 뒤에는 정원이 있어요.
|
ਬਗੀਚਾ ਘਰ ਦੇ ਪਿੱਛੇ ਹੈ।
|
|
|
집 앞에는 도로가 없어요.
|
ਘਰ ਦੇ ਸਾਹਮਣੇ ਸੜਕ ਨਹੀਂ ਹੈ।
|
|
|
집 옆에는 나무들이 있어요.
|
ਘਰ ਦੇ ਕੋਲ ਦਰੱਖਤ ਹੈ।
|
|
|
|
|
|
제 아파트가 여기 있어요.
|
ਇਹ ਮੇਰਾ ਨਿਵਾਸ ਹੈ।
|
|
|
부엌과 욕실이 여기 있어요.
|
ਇੱਥੇ ਰਸੋਈਘਰ ਅਤੇ ਇਸ਼ਨਾਨਘਰ ਹੈ।
|
|
|
거실과 침실이 저기 있어요.
|
ਇੱਥੇ ਬੈਠਕ ਅਤੇ ਸੌਣ ਵਾਲਾ ਕਮਰਾ ਹੈ।
|
|
|
|
|
|
대문이 닫혀 있어요.
|
ਘਰ ਦਾ ਦਰਵਾਜ਼ਾ ਬੰਦ ਹੈ।
|
|
|
하지만 창문들은 열려 있어요.
|
ਪਰ ਖਿੜਕੀਆਂ ਖੁਲ੍ਹੀਆਂ ਹਨ।
|
|
|
오늘은 더워요.
|
ਅੱਜ ਗਰਮੀ ਹੈ।
|
|
|
|
|
|
우리는 거실에 가고 있어요.
|
ਅਸੀਂ ਬੈਠਕ ਵਿੱਚ ਜਾ ਰਹੇ ਹਾਂ।
|
|
|
소파와 안락의자가 저기 있어요.
|
ਓਥੇ ਇੱਕ ਸੋਫਾ ਅਤੇ ਇੱਕ ਕੁਰਸੀ ਹੈ।
|
|
|
앉으세요!
|
ਕਿਰਪਾ ਕਰਕੇ ਬੈਠੋ!
|
|
|
|
|
|
제 컴퓨터가 저기 있어요.
|
ਇੱਥੇ ਮੇਰਾ ਕੰਪਿਊਟਰ ਹੈ।
|
|
|
제 오디오가 저기 있어요.
|
ਮੇਰਾ ਸਟੀਰੀਓ ਇੱਥੇ ਹੈ।
|
|
|
TV는 새 거 예요.
|
ਟੈਲੀਵੀਜ਼ਨ ਸੈੱਟ ਇੱਕਦਮ ਨਵਾਂ ਹੈ।
|
|
|
|
|
|