|
|
|
|
სად ისწავლეთ ესპანური?
|
ਤੁਸੀਂ ਸਪੇਨੀ ਕਿੱਥੋਂ ਸਿੱਖੀ?
|
|
|
პორტუგალიურიც იცით?
|
ਕੀ ਤੁਸੀਂ ਪੁਰਤਗਾਲੀ ਵੀ ਜਾਣਦੇ ਹੋ?
|
|
|
დიახ, და ცოტა იტალიურსაც ვფლობ.
|
ਜੀ ਹਾਂ, ਅਤੇ ਮੈਂ ਥੋੜ੍ਹੀ ਜਿਹੀ ਇਟਾਲੀਅਨ ਵੀ ਜਾਣਦਾ / ਜਾਣਦੀ ਹਾਂ।
|
|
|
|
|
|
მე ვფიქრობ, თქვენ ძალიან კარგად ლაპარაკობთ.
|
ਮੈਨੂੰ ਲੱਗਦਾ ਹੈ ਤੁਸੀਂ ਬਹੁਤ ਚੰਗਾ ਬੋਲਦੇ ਹੋ?
|
|
|
ეს ენები საკმაოდ ჰგავს ერთმანეთს.
|
ਇਹ ਭਾਸ਼ਾਂਵਾਂ ਕਾਫੀ ਇੱਕੋ ਜਿਹੀਆਂ ਹਨ।
|
|
|
ისინი მე კარგად მესმის.
|
ਮੈਂ ਉਹਨਾਂ ਨੂੰ ਬੜੀ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ।
|
|
|
|
|
|
მაგრამ ლაპარაკი და წერა ძნელია.
|
ਪਰ ਬੋਲਣਾ ਅਤੇ ਲਿਖਣਾ ਮੁਸ਼ਕਿਲ ਹੈ।
|
|
|
მე ჯერ კიდევ ბევრ შეცდომას ვუშვებ.
|
ਮੈਂ ਹੁਣ ਵੀ ਕਈ ਗਲਤੀਆਂ ਕਰਦਾ / ਕਰਦੀ ਹਾਂ।
|
|
|
თუ შეიძლება, ყოველთვის შემისწორეთ.
|
ਕਿਰਪਾ ਕਰਕੇ ਹਮੇਸ਼ਾਂ ਮੇਰੀਆਂ ਗਲਤੀਆਂ ਠੀਕ ਕਰਨਾ।
|
|
|
|
|
|
თქვენ ძალიან კარგი გამოთქმა გაქვთ.
|
ਤੁਹਾਡਾ ਆਚਰਣ ਚੰਗਾ ਹੈ।
|
|
|
თქვენ ცოტა აქცენტი გაქვთ.
|
ਤੁਸੀਂ ਥੋੜ੍ਹੇ ਜਿਹੇ ਸਵਰਾਘਾਤ ਨਾਲ ਬੋਲਦੇ ਹੋ।
|
|
|
ნათელია, სადაურიც ხართ.
|
ਤੁਸੀਂ ਕਿੱਥੋਂ ਦੇ ਵਸਨੀਕ ਹੋ, ਇਹ ਪਤਾ ਲੱਗਦਾ ਹੈ।
|
|
|
|
|
|
რომელია თქვენი მშობლიური ენა?
|
ਤੁਹਾਡੀ ਮਾਂ – ਬੋਲੀ ਕਿਹੜੀ ਹੈ?
|
|
|
ენის კურსზე დადიხართ?
|
ਕੀ ਤੁਸੀਂ ਕੋਈ ਭਾਸ਼ਾ ਦਾ ਕੋਰਸ ਕਰ ਰਹੇ ਹੋ?
|
|
|
რომელი სახელმძღვანელოთი სარგებლობთ?
|
ਤੁਸੀਂ ਕਿਸ ਪੁਸਤਕ ਦਾ ਇਸਤੇਮਾਲ ਕਰ ਰਹੇ ਹੋ?
|
|
|
|
|
|
ახლა არ მახსოვს რა ჰქვია.
|
ਉਸਦਾ ਨਾਮ ਮੈਨੂੰ ਅਜੇ ਯਾਦ ਨਹੀਂ।
|
|
|
სათაური არ მახსენდება.
|
ਮੈਨੂੰ ਅਜੇ ਉਸਦਾ ਨਾਮ ਯਾਦ ਨਹੀਂ ਆ ਰਿਹਾ।
|
|
|
დამავიწყდა.
|
ਮੈਂ ਭੁੱਲ ਗਿਆ / ਗਈ।
|
|
|
|
|
|