भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


९९ [निन्यानवे]

संबंध कारक

 


99 [ਨੜਿਨਵੇਂ]

ਮੇਰਾ

 

 
मेरे दोस्त की बिल्ली
ਮੇਰੇ ਦੋਸਤ ਦੀ ਬਿੱਲੀ
mērē dōsata dī bilī
मेरे दोस्त का कुत्ता
ਮੇਰੇ ਦੋਸਤ ਦਾ ਕੁੱਤਾ
mērē dōsata dā kutā
मेरे बच्चों के खिलौने
ਮੇਰੇ ਬੱਚਿਆਂ ਦੇ ਖਿਲੌਣੇ
mērē baci'āṁ dē khilauṇē
 
 
 
 
यह मेरे सहकर्मी का कोट है
ਇਹ ਮੇਰੇ ਸਹਿ – ਕਰਮੀ ਦਾ ਕੋਟ ਹੈ।
iha mērē sahi – karamī dā kōṭa hai.
यह मेरे सहकर्मी की गाड़ी है
ਇਹ ਮੇਰੇ ਸਹਿ – ਕਰਮੀ ਦੀ ਗੱਡੀ ਹੈ।
Iha mērē sahi – karamī dī gaḍī hai.
यह मेरे सहकर्मी का काम है
ਇਹ ਮੇਰੇ ਸਹਿ – ਕਰਮੀ ਦਾ ਕੰਮ ਹੈ।
Iha mērē sahi – karamī dā kama hai.
 
 
 
 
कमीज़ का बटन टूटा है
ਕਮੀਜ਼ ਦਾ ਬਟਨ ਟੁੱਟਿਆ ਹੋਇਆ ਹੈ।
Kamīza dā baṭana ṭuṭi'ā hō'i'ā hai.
गैरेज की चाभी गुम हुई है
ਗੈਰਜ ਦੀ ਚਾਬੀ ਗੁੰਮ ਹੋਈ ਹੈ।
Gairaja dī cābī guma hō'ī hai.
साहब का कंप्यूटर खराब हुआ है
ਸਾਹਬ ਦਾ ਕੰਪਿਊਟਰ ਖਰਾਬ ਹੋਇਆ ਹੈ।
Sāhaba dā kapi'ūṭara kharāba hō'i'ā hai.
 
 
 
 
इस बच्ची के माँ बाप कौन हैं?
ਇਸ ਬੱਚੀ ਦੇ ਮਾਂ – ਬਾਪ ਕੌਣ ਹਨ?
Isa bacī dē māṁ – bāpa kauṇa hana?
मैं उसके माँ बाप के घर कैसे जाऊँ?
ਮੈਂ ਉਸਦੇ ਮਾਂਪਿਆਂ ਦੇ ਘਰ ਕਿਵੇਂ ਜਾਂਵਾਂ?
Maiṁ usadē māmpi'āṁ dē ghara kivēṁ jānvāṁ?
घर गली के कोने में है
ਘਰ ਗਲੀ ਦੇ ਕੋਨੇ ਵਿੱਚ ਹੈ।
Ghara galī dē kōnē vica hai.
 
 
 
 
स्विट्ज़रलैंड की राजधानी क्या है?
ਸਵਿਟਜ਼ਰਲੈਂਡ ਦੀ ਰਾਜਧਾਨੀ ਕਿਹੜੀ ਹੈ?
Saviṭazaralaiṇḍa dī rājadhānī kihaṛī hai?
इस पुस्तक का शीर्षक क्या है?
ਇਸ ਕਿਤਾਬ ਦਾ ਨਾਮ ਕੀ ਹੈ।
Isa kitāba dā nāma kī hai.
पड़ोसी के बच्चों के नाम क्या हैं?
ਗੁਆਂਢੀ ਦੱ ਬੱਚਿਆਂ ਦੇ ਨਾਮ ਕੀ ਹਨ?
Gu'āṇḍhī da baci'āṁ dē nāma kī hana?
 
 
 
 
बच्चों की पाठशाला की छुट्टी कब है?
ਬੱਚਿਆਂ ਦੀਆਂ ਛੁੱਟੀਆਂ ਕਦੋਂ ਹਨ?
Baci'āṁ dī'āṁ chuṭī'āṁ kadōṁ hana?
डॉक्टर से मिलने का समय क्या है?
ਡਾਕਟਰ ਨਾਲ ਮਿਲਣ ਦਾ ਵਕਤ ਕੀ ਹੈ?
Ḍākaṭara nāla milaṇa dā vakata kī hai?
संग्रहालय कब खुला है?
ਅਜਾਇਬ ਘਰ ਕਦੋਂ ਖੁਲ੍ਹਦਾ ਹੈ?
Ajā'iba ghara kadōṁ khul'hadā hai?
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए