भाषाएँ ऑनलाइन सीखिए!

Home  >   50languages.com   >   हिन्दी   >   पंजाबी   >   अनुक्रमणिका


९ [नौ]

हफ़्ते के दिन

 


9 [ ਨੌਂ]

ਹਫਤੇ ਦੇ ਦਿਨ

 

 
सोमवार
ਸੋਮਵਾਰ
sōmavāra
मंगलवार
ਮੰਗਲਵਾਰ
magalavāra
बुधवार
ਬੁੱਧਵਾਰ
budhavāra
 
 
 
 
बृहस्पतिवार / गुरुवार
ਵੀਰਵਾਰ
vīravāra
शुक्रवार
ਸ਼ੁਕਰਵਾਰ
śukaravāra
शनिवार
ਸ਼ਨੀਵਾਰ
śanīvāra
 
 
 
 
इतवार
ਐਤਵਾਰ
aitavāra
हफ़्ता
ਹਫਤਾ
haphatā
सोमवार से इतवार तक
ਸੋਮਵਾਰ ਤੋਂ ਐਤਵਾਰ ਤੱਕ।
sōmavāra tōṁ aitavāra taka.
 
 
 
 
पहला दिन सोमवार होता है
ਪਹਿਲਾ ਦਿਨ ਸੋਮਵਾਰ ਹੁੰਦਾ ਹੈ।
Pahilā dina sōmavāra hudā hai.
दूसरा दिन मंगलवार होता है
ਦੂਜਾ ਦਿਨ ਮੰਗਲਵਾਰ ਹੁੰਦਾ ਹੈ।
Dūjā dina magalavāra hudā hai.
तीसरा दिन बुधवार होता है
ਤੀਜਾ ਦਿਨ ਬੁੱਧਵਾਰ ਹੁੰਦਾ ਹੈ।
Tījā dina budhavāra hudā hai.
 
 
 
 
चौथा दिन बृहस्पतिवार होता है
ਚੌਥਾ ਦਿਨ ਵੀਰਵਾਰ ਹੁੰਦਾ ਹੈ।
Cauthā dina vīravāra hudā hai.
पाँचवा दिन शुक्रवार होता है
ਪੰਜਵਾਂ ਦਿਨ ਸ਼ੁਕਰਵਾਰ ਹੁੰਦਾ ਹੈ।
Pajavāṁ dina śukaravāra hudā hai.
छठा दिन शनिवार होता है
ਛੇਵਾਂ ਦਿਨ ਸ਼ਨੀਵਾਰ ਹੁੰਦਾ ਹੈ।
Chēvāṁ dina śanīvāra hudā hai.
 
 
 
 
सातवा दिन इतवार होता है
ਸੱਤਵਾਂ ਦਿਨ ਐਤਵਾਰ ਹੁੰਦਾ ਹੈ।
Satavāṁ dina aitavāra hudā hai.
हफ़्ते के सात दिन होते हैं
ਹਫਤੇ ਵਿੱਚ ਸੱਤ ਦਿਨ ਹੁੰਦੇ ਹਨ।
Haphatē vica sata dina hudē hana.
हम केवल पाँच दिन काम करते हैं
ਅਸੀਂ ਕੇਵਲ ਪੰਜ ਦਿਨ ਕੰਮ ਕਰਦੇ ਹਾਂ।
Asīṁ kēvala paja dina kama karadē hāṁ.
 
 
 
 
 

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 हिन्दी - पंजाबी प्रारम्भकों के लिए