|
|
|
|
Eilen oli lauantai.
|
ਕੱਲ੍ਹ ਸ਼ਨੀਵਾਰ ਸੀ।
|
|
|
Eilen olin elokuvateatterissa.
|
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ।
|
|
|
Elokuva oli kiinnostava.
|
ਫਿਲਮ ਦਿਲਚਸਪ ਸੀ।
|
|
|
|
|
|
Tänään on sunnuntai.
|
ਅੱਜ ਐਤਵਾਰ ਹੈ।
|
|
|
Tänään en työskentele.
|
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ।
|
|
|
Minä jään kotiin.
|
ਮੈਂ ਘਰ ਵਿੱਚ ਰਹਾਂਗਾ / ਰਹਾਂਗੀ।
|
|
|
|
|
|
Huomenna on maanantai.
|
ਕੱਲ੍ਹ ਸੋਮਵਾਰ ਹੈ।
|
|
|
Huomenna minä taas työskentelen.
|
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ।
|
|
|
Olen toimistossa töissä.
|
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ।
|
|
|
|
|
|
Kuka hän on?
|
ਉਹ ਕੌਣ ਹੈ?
|
|
|
Hän on Peter.
|
ਉਹ ਪੀਟਰ ਹੈ।
|
|
|
Peter on opiskelija.
|
ਪੀਟਰ ਵਿਦਿਆਰਥੀ ਹੈ।
|
|
|
|
|
|
Kuka hän on?
|
ਉਹ ਕੌਣ ਹੈ?
|
|
|
Hän on Martha.
|
ਉਹ ਮਾਰਥਾ ਹੈ।
|
|
|
Martha on sihteeri.
|
ਮਾਰਥਾ ਸੈਕਟਰੀ ਹੈ।
|
|
|
|
|
|
Peter ja Martha ovat ystäviä.
|
ਪੀਟਰ ਅਤੇ ਮਾਰਥਾ ਦੋਸਤ ਹਨ।
|
|
|
Peter on Marthan ystävä.
|
ਪੀਟਰ ਮਾਰਥਾ ਦਾ ਦੋਸਤ ਹੈ।
|
|
|
Martha on Peterin ystävä.
|
ਮਾਰਥਾ ਪੀਟਰ ਦੀ ਦੋਸਤ ਹੈ।
|
|
|
|
|
|